ਵਿਸ਼ਾ-ਸੂਚੀ
15 ਜੂਨ 2008
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਅਗਸਤ 4-10
ਸਫ਼ਾ 7
ਗੀਤ: 19 (143), 11 (85)
ਅਗਸਤ 11-17
ਪਰਮੇਸ਼ੁਰੀ ਗੁਣਾਂ ਨੂੰ ਪੈਦਾ ਕਰਦੇ ਰਹੋ
ਸਫ਼ਾ 11
ਗੀਤ: 25 (191), 1 (13)
ਅਗਸਤ 18-24
ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਮੰਨੋ
ਸਫ਼ਾ 18
ਗੀਤ: 12 (93), 19 (143)
ਅਗਸਤ 25-31
ਸਫ਼ਾ 22
ਗੀਤ: 8 (51), 1 (13)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 7-15
ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ। ਉਸ ਦਾ ਪਿਆਰ ਇਸ ਗੱਲ ਤੋਂ ਝਲਕਦਾ ਹੈ ਕਿ ਉਹ ਮਸੀਹੀਆਂ ਨੂੰ ਚਾਰ ਬੁਰੇ ਕੰਮਾਂ ਤੋਂ ਦੂਰ ਰਹਿਣ ਲਈ ਤਾਕੀਦ ਕਰਦਾ ਹੈ। ਇਹ ਬੁਰੇ ਕੰਮ ਕੀ ਹਨ ਤੇ ਅਸੀਂ ਇਨ੍ਹਾਂ ਤੋਂ ਦੂਰ ਕਿਵੇਂ ਰਹਿ ਸਕਦੇ ਹਾਂ? ਇਸ ਦੇ ਨਾਲ ਹੀ ਬਾਈਬਲ ਸਾਨੂੰ ਸੱਤ ਗੁਣ ਪੈਦਾ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। ਇਹ ਗੁਣ ਕੀ ਹਨ ਤੇ ਅਸੀਂ ਇਨ੍ਹਾਂ ਨੂੰ ਕਿਦਾਂ ਪੈਦਾ ਕਰ ਸਕਦੇ ਹਾਂ?
ਅਧਿਐਨ ਲੇਖ 3 ਸਫ਼ੇ 18-22
ਅੱਜ-ਕੱਲ੍ਹ ਦੁਨੀਆਂ ਵਿਚ ਜ਼ਿਆਦਾਤਰ ਲੋਕ ਆਪਣੀ ਮਨ-ਮਰਜ਼ੀ ਕਰਨੀ ਚਾਹੁੰਦੇ ਹਨ। ਪਰ ਦੁਨੀਆਂ ਤੋਂ ਉਲਟ, ਅਸੀਂ ਅਧਿਕਾਰ ਪ੍ਰਤੀ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ? ਸਾਨੂੰ ਯਹੋਵਾਹ ਦੇ ਅਧੀਨ ਰਹਿਣ ਬਾਰੇ ਕਿਵੇਂ ਵਿਚਾਰਨਾ ਚਾਹੀਦਾ ਹੈ? ਇਸ ਲੇਖ ਵਿਚ ਇਨ੍ਹਾਂ ਗੱਲਾਂ ਬਾਰੇ ਸਮਝਾਇਆ ਜਾਵੇਗਾ। ਇਸ ਦੇ ਨਾਲ-ਨਾਲ ਅਸੀਂ ਦੇਖਾਂਗੇ ਕਿ ਆਪਣੀ ਮਨ-ਮਰਜ਼ੀ ਕਰਨ ਦੇ ਜਾਲ ਵਿਚ ਫਸਣ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 22-26
ਇਸ ਲੇਖ ਦੀ ਮਦਦ ਨਾਲ ਅਸੀਂ ਜਾਂਚ ਕਰ ਪਾਵਾਂਗੇ ਕਿ ਅਸੀਂ ਸੱਚਾਈ ਕਿਨ੍ਹਾਂ ਕਾਰਨਾਂ ਕਰਕੇ ਕਬੂਲ ਕੀਤੀ ਸੀ ਅਤੇ ਅਸੀਂ ਯਹੋਵਾਹ ਨੂੰ ਕਿਉਂ ਪਿਆਰ ਕਰਨ ਲੱਗੇ ਸੀ। ਜੇ ਯਹੋਵਾਹ ਤੇ ਸੱਚਾਈ ਲਈ ਸਾਡਾ ਪਿਆਰ ਠੰਢਾ ਪੈ ਗਿਆ ਹੈ, ਤਾਂ ਇਸ ਵਿਚ ਇਹ ਵੀ ਸਮਝਾਇਆ ਗਿਆ ਹੈ ਕਿ ਅਸੀਂ ਪਰਮੇਸ਼ੁਰ ਲਈ ਆਪਣੇ ਪਹਿਲੇ ਪਿਆਰ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹਾਂ ਅਤੇ ਸੱਚਾਈ ਲਈ ਆਪਣੇ ਜੋਸ਼ ਨੂੰ ਕਿਵੇਂ ਜਗਾ ਸਕਦੇ ਹਾਂ।
ਹੋਰ ਲੇਖ
ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਤਾਕਤਵਰ
ਸਫ਼ਾ 3
ਕੀ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਹੋਰਨਾਂ ਨੂੰ ਦੱਸਣ ਲਈ ਤਿਆਰ ਹੋ?
ਸਫ਼ਾ 16
ਯਿਸੂ ਦਾ ਕੀ ਮਤਲਬ ਸੀ ਜਦ ਉਸ ਨੇ ਨਰਕ ਦੀ ਅੱਗ ਬਾਰੇ ਗੱਲ ਕੀਤੀ?
ਸਫ਼ਾ 27
ਸਫ਼ਾ 28
ਯਹੋਵਾਹ ਦਾ ਬਚਨ ਜੀਉਂਦਾ ਹੈ—ਰੋਮੀਆਂ ਨੂੰ ਲਿਖੀ ਚਿੱਠੀ ਦੇ ਕੁਝ ਖ਼ਾਸ ਨੁਕਤੇ
ਸਫ਼ਾ 29
ਸਫ਼ਾ 32