ਵਿਸ਼ਾ-ਸੂਚੀ
15 ਨਵੰਬਰ 2008
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਜਨਵਰੀ 5-11
ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰੋ
ਸਫ਼ਾ 8
ਗੀਤ: 24 (200), 17 (127)
ਜਨਵਰੀ 12-18
ਉਨ੍ਹਾਂ ਨੂੰ ਵਾਪਸ ਲਿਆਉਣ ਵਿਚ ਦੇਰ ਨਾ ਕਰੋ!
ਸਫ਼ਾ 12
ਗੀਤ: 16 (224), 12 (93)
ਜਨਵਰੀ 19-25
ਸਿਹਤ ਦਾ ਖ਼ਿਆਲ ਰੱਖਣ ਬਾਰੇ ਬਾਈਬਲ ਦੀ ਸਲਾਹ
ਸਫ਼ਾ 23
ਗੀਤ: 20 (162), 29 (222)
ਜਨਵਰੀ 26–ਫਰਵਰੀ 1
ਯਿਸੂ ਵਾਂਗ “ਸ਼ਤਾਨ ਦਾ ਸਾਹਮਣਾ ਕਰੋ”
ਸਫ਼ਾ 27
ਗੀਤ: 15 (124), 25 (191)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 8-16
ਸਿੱਖੋ ਕਿ ਬਜ਼ੁਰਗ ਅਤੇ ਹੋਰ ਭੈਣ-ਭਰਾ ਉਨ੍ਹਾਂ ਦੀ ਮਦਦ ਕਿੱਦਾਂ ਕਰ ਸਕਦੇ ਹਨ ਜੋ ਕਲੀਸਿਯਾ ਤੋਂ ਦੂਰ ਹੋ ਗਏ ਹਨ। ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹੋ। ਧਿਆਨ ਦੇਣਾ ਕਿ ਜਦ ਅਜਿਹੇ ਭੈਣ-ਭਰਾ ਕਲੀਸਿਯਾ ਨੂੰ ਵਾਪਸ ਆਉਂਦੇ ਹਨ, ਤਾਂ ਸਾਨੂੰ ਉਨ੍ਹਾਂ ਦਾ ਦਿਲੋਂ ਸੁਆਗਤ ਕਰਨਾ ਚਾਹੀਦਾ ਹੈ।
ਅਧਿਐਨ ਲੇਖ 3 ਸਫ਼ੇ 23-27
ਆਪਣੀ ਸਿਹਤ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ। ਇਸ ਲਈ ਯਹੋਵਾਹ ਦੇ ਗਵਾਹ ਇਲਾਜ ਕਰਾਉਣ ਦੇ ਖ਼ਿਲਾਫ਼ ਨਹੀਂ ਹਨ। ਪਰ ਸਾਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ। (ਤੀਤੁ. 2:12) ਸਿਹਤ ਦੇ ਮਾਮਲੇ ਵਿਚ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਸੱਚਾਈ ਵਿਚ ਢਿੱਲੇ ਨਾ ਪੈ ਜਾਈਏ ਅਤੇ ਆਪਣੇ ਪਿਤਾ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖੀਏ।
ਅਧਿਐਨ ਲੇਖ 4 ਸਫ਼ੇ 27-31
ਦੇਖੋ ਕਿ ਯਿਸੂ ਮਸੀਹ ਨੇ ਸ਼ਤਾਨ ਦਾ ਸਾਮ੍ਹਣਾ ਕਿਵੇਂ ਕੀਤਾ ਸੀ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ। ਇਸ ਲੇਖ ਵਿਚ ਦਿਖਾਇਆ ਜਾਵੇਗਾ ਕਿ ਯਹੋਵਾਹ ਨੂੰ ਆਪਣੇ ਪੁੱਤਰ ਉੱਤੇ ਕਿਉਂ ਪੂਰਾ ਭਰੋਸਾ ਸੀ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਯਿਸੂ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਕਾਮਯਾਬ ਕਿਵੇਂ ਹੋਇਆ ਅਤੇ ਅਸੀਂ ਵੀ ਕਾਮਯਾਬ ਕਿਵੇਂ ਹੋ ਸਕਦੇ ਹਾਂ।
ਹੋਰ ਲੇਖ
ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ?
ਸਫ਼ਾ 3
“ਇੱਕ ਮਨ ਅਤੇ ਇੱਕ ਜਾਨ” ਨਾਲ ਯਹੋਵਾਹ ਦੀ ਸੇਵਾ ਕਰੋ
ਸਫ਼ਾ 6
ਸਫ਼ਾ 17
ਯਹੋਵਾਹ ਦਾ ਬਚਨ ਜੀਉਂਦਾ ਹੈ—ਯਾਕੂਬ ਅਤੇ ਪਤਰਸ ਦੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ
ਸਫ਼ਾ 20
‘ਸਮੁੰਦਰ ਦੇ ਗੀਤ’ ਨਾਂ ਦੀ ਹੱਥ-ਲਿਖਤ ਨੇ ਕਮੀ ਪੂਰੀ ਕੀਤੀ
ਸਫ਼ਾ 32