ਵਿਸ਼ਾ-ਸੂਚੀ
15 ਜਨਵਰੀ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਮਾਰਚ 2-8
ਸਫ਼ਾ 3
ਗੀਤ: 24 (200), 9 (53)
ਮਾਰਚ 9-15
ਚੇਲੇ ਬਣਾਉਣ ਦੇ ਕੰਮ ਵਿਚ ਖ਼ੁਸ਼ੀ ਪਾਓ
ਸਫ਼ਾ 7
ਗੀਤ: 18 (130), 6 (43)
ਮਾਰਚ 16-22
ਕੀ ਤੁਸੀਂ ‘ਪਰਮੇਸ਼ੁਰ ਦੀ ਕਿਰਪਾ ਦੇ ਮੁਖਤਿਆਰ’ ਹੋ?
ਸਫ਼ਾ 12
ਗੀਤ: 5 (45), 11 (85)
ਮਾਰਚ 23-29
ਵੇਖੋ, ਯਹੋਵਾਹ ਦਾ ਚੁਣਿਆ ਹੋਇਆ ਦਾਸ
ਸਫ਼ਾ 21
ਗੀਤ: 23 (187), 2 (15)
ਮਾਰਚ 30–ਅਪ੍ਰੈਲ 5
ਯਹੋਵਾਹ ਦਾ ਦਾਸ “ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”
ਸਫ਼ਾ 25
ਗੀਤ: 16 (224), 1 (13)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1-3 ਸਫ਼ੇ 3-16
ਮਸੀਹ ਦੇ ਚੇਲੇ ਬਣਨ ਲਈ ਕੀ-ਕੀ ਕਰਨ ਦੀ ਲੋੜ ਹੈ? ਸਾਨੂੰ ਬੁੱਧ ਅਤੇ ਨਿਮਰਤਾ ਵਰਗੇ ਉਸ ਦੇ ਵਧੀਆ ਗੁਣ ਆਪਣੇ ਵਿਚ ਪੈਦਾ ਕਰਨੇ ਚਾਹੀਦੇ ਹਨ। ਸਾਨੂੰ ਚੇਲੇ ਬਣਾਉਣ ਦੇ ਕੰਮ ਵਿਚ ਜੋਸ਼ੀਲੇ ਹੋਣ ਦੀ ਵੀ ਲੋੜ ਹੈ। ਨਾਲੇ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਦਿਲੋਂ ਪਿਆਰ ਕਰਨਾ ਚਾਹੀਦਾ ਹੈ। ਲੇਖਾਂ ਵਿਚ ਦੱਸਿਆ ਹੈ ਕਿ ਅਸੀਂ ਇਨ੍ਹਾਂ ਤਰੀਕਿਆਂ ਨਾਲ ਮਸੀਹ ਦੀ ਕਿਵੇਂ ਰੀਸ ਕਰ ਸਕਦੇ ਹਾਂ।
ਅਧਿਐਨ ਲੇਖ 4, 5 ਸਫ਼ੇ 21-29
ਇਨ੍ਹਾਂ ਦੋ ਲੇਖਾਂ ਵਿਚ ਯਸਾਯਾਹ ਦੀ ਕਿਤਾਬ ਵਿਚ ਪਾਈਆਂ ਜਾਂਦੀਆਂ ਕਈ ਭਵਿੱਖਬਾਣੀਆਂ ਉੱਤੇ ਚਰਚਾ ਕੀਤੀ ਗਈ ਹੈ ਜੋ ਯਿਸੂ ਮਸੀਹ ਬਾਰੇ ਪੂਰੀਆਂ ਹੋਈਆਂ। ਇਨ੍ਹਾਂ ਭਵਿੱਖਬਾਣੀਆਂ ਉੱਤੇ ਗੌਰ ਕਰ ਕੇ ਉਸ ਸਭ ਕਾਸੇ ਲਈ ਸਾਡੀ ਕਦਰ ਵਧੇਗੀ ਜੋ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਕੀਤਾ। ਯਿਸੂ ਦੀ ਮੌਤ ਅਤੇ ਉਸ ਦੇ ਮੁੜ ਜੀ ਉੱਠਣ ਨਾਲ ਕਾਫ਼ੀ ਕੁਝ ਪੂਰਾ ਹੋਇਆ। ਇਹ ਲੇਖ 9 ਅਪ੍ਰੈਲ 2009 ਦੀ ਸ਼ਾਮ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਸਾਡੇ ਦਿਲਾਂ-ਦਿਮਾਗ਼ਾਂ ਨੂੰ ਤਿਆਰ ਕਰਨ ਵਿਚ ਮਦਦ ਕਰਨਗੇ।
ਹੋਰ ਲੇਖ
ਸਫ਼ਾ 17
ਯਹੋਵਾਹ ਦਾ ਬਚਨ ਜੀਉਂਦਾ ਹੈ—ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
ਸਫ਼ਾ 30