ਵਿਸ਼ਾ-ਸੂਚੀ
ਅਕਤੂਬਰ-ਦਸੰਬਰ 2009
ਕੀ ਤੁਸੀਂ ਆਪਣੀ ਨਿਹਚਾ ਹੋਰ ਪੱਕੀ ਕਰਨੀ ਚਾਹੁੰਦੇ ਹੋ?
ਇਸ ਅੰਕ ਵਿਚ
4 ਬਾਈਬਲ ਦੀਆਂ ਗੱਲਾਂ ਉੱਤੇ ਯਕੀਨ ਕਰਨਾ ਸਿੱਖੋ
10 ਪਰਿਵਾਰ ਵਿਚ ਖ਼ੁਸ਼ੀਆਂ ਲਿਆਓ—ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਨੌਜਵਾਨਾਂ ਨੂੰ ਤਿਆਰ ਕਰੋ
14 ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ—ਉਸ ਨੇ ਦਇਆ ਕਰਨੀ ਸਿੱਖੀ
18 ਪਰਮੇਸ਼ੁਰ ਨੂੰ ਜਾਣੋ—ਯਤੀਮਾਂ ਦਾ ਪਿਤਾ
19 ਬਾਈਬਲ ਦੀ ਤਸਵੀਰੀ ਭਾਸ਼ਾ—ਕੀ ਤੁਸੀਂ ਇਸ ਨੂੰ ਸਮਝਦੇ ਹੋ?
22 ਆਪਣੇ ਬੱਚਿਆਂ ਨੂੰ ਸਿਖਾਓ—ਯੋਆਸ਼ ਨੇ ਮਾੜੀ ਸੰਗਤ ਕਰਕੇ ਯਹੋਵਾਹ ਨੂੰ ਛੱਡ ਦਿੱਤਾ
25 ਕੀ ਵਰਤ ਰੱਖਣ ਨਾਲ ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ?
28 ਪਰਮੇਸ਼ੁਰ ਨੂੰ ਜਾਣੋ—ਜਦ ਯਹੋਵਾਹ ਨੇ ਆਪਣੇ ਗੁਣਾਂ ਬਾਰੇ ਦੱਸਿਆ
30 ਆਪਣੇ ਬੱਚਿਆਂ ਨੂੰ ਸਿਖਾਓ—ਪੌਲੁਸ ਦੇ ਭਾਣਜੇ ਨੇ ਉਸ ਦੀ ਜਾਨ ਬਚਾਈ
32 ਪਰਮੇਸ਼ੁਰ ਨੂੰ ਜਾਣੋ—ਉਹ ਸਾਡੇ ਹਾਲਾਤਾਂ ਨੂੰ ਸਮਝਦਾ ਹੈ