ਵਿਸ਼ਾ-ਸੂਚੀ
15 ਅਕਤੂਬਰ 2010
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਨਵੰਬਰ 29–ਦਸੰਬਰ 5
‘ਯਹੋਵਾਹ ਦੀ ਬੁੱਧੀ ਨੂੰ ਕਿਨ ਜਾਣਿਆ ਹੈ?’
ਸਫ਼ਾ 3
ਗੀਤ: 7 (46), 19 (143)
ਦਸੰਬਰ 6-12
ਪਹਿਲਾਂ ‘ਉਹ ਦੇ ਧਰਮ’ ਨੂੰ ਭਾਲਦੇ ਰਹੋ
ਸਫ਼ਾ 7
ਗੀਤ: 3 (32), 11 (85)
ਦਸੰਬਰ 13-19
ਕੀ ਤੁਸੀਂ ਅੱਗੇ ਵਧ ਕੇ ਭੈਣਾਂ-ਭਰਾਵਾਂ ਦਾ ਆਦਰ ਕਰਦੇ ਹੋ?
ਸਫ਼ਾ 16
ਗੀਤ: 17 (127), 24 (200)
ਦਸੰਬਰ 20-26
ਕੀ ਤੁਸੀਂ ਮਸੀਹੀ ਮੀਟਿੰਗਾਂ ਨੂੰ ਉਤਸ਼ਾਹੀ ਬਣਾਉਣ ਵਿਚ ਯੋਗਦਾਨ ਪਾਉਂਦੇ ਹੋ?
ਸਫ਼ਾ 20
ਗੀਤ: 12 (93), 25 (191)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-11
ਇਨ੍ਹਾਂ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਵੇਂ ਯਿਸੂ ਦੇ ਕੰਮਾਂ ਤੋਂ ਸਿੱਖ ਕੇ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜ ਸਕਦੇ ਹਾਂ। ਇਨ੍ਹਾਂ ਵਿਚ ਇਹ ਵੀ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਦੀ ਧਾਰਮਿਕਤਾ ਭਾਲਣ ਵਿਚ ਕੀ ਕੁਝ ਸ਼ਾਮਲ ਹੈ, ਸਾਨੂੰ ਇਸ ਨੂੰ ਪਹਿਲਾਂ ਕਿਉਂ ਭਾਲਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਮਿਆਰਾਂ ਅਨੁਸਾਰ ਕਿਉਂ ਕਦੇ ਵੀ ਯਹੋਵਾਹ ਬਾਰੇ ਕੋਈ ਗ਼ਲਤ ਰਾਇ ਕਾਇਮ ਨਹੀਂ ਕਰਨੀ ਚਾਹੀਦੀ।
ਅਧਿਐਨ ਲੇਖ 3 ਸਫ਼ੇ 16-20
ਭੈਣਾਂ-ਭਰਾਵਾਂ ਦਾ ਆਦਰ ਕਰਨ ਵਿਚ ਕੀ ਕੁਝ ਸ਼ਾਮਲ ਹੈ? ਅਸੀਂ ਕਿਨ੍ਹਾਂ ਕਾਰਨਾਂ ਕਰਕੇ ਇੱਦਾਂ ਕਰਦੇ ਹਾਂ? ਆਦਰ ਦਿਖਾਉਣ ਵਿਚ ਅਸੀਂ ਕਿਵੇਂ ਪਹਿਲ ਕਰ ਸਕਦੇ ਹਾਂ? ਇਸ ਲੇਖ ਵਿਚ ਇਨ੍ਹਾਂ ਕੁਝ ਸਵਾਲਾਂ ਉੱਤੇ ਚਰਚਾ ਕੀਤੀ ਗਈ ਹੈ।
ਅਧਿਐਨ ਲੇਖ 4 ਸਫ਼ੇ 20-25
ਇਹ ਲੇਖ ਦੱਸਦਾ ਹੈ ਕਿ ਮੀਟਿੰਗਾਂ ਚਲਾਉਣ ਵਾਲੇ ਅਤੇ ਹਾਜ਼ਰ ਭੈਣ-ਭਰਾ ਕਿਵੇਂ ਮੀਟਿੰਗਾਂ ਨੂੰ ਸਾਰਿਆਂ ਵਾਸਤੇ ਉਤਸ਼ਾਹ ਭਰਿਆ ਬਣਾ ਸਕਦੇ ਹਨ। ਇਸ ਵਿਚ ਇਹ ਵੀ ਦੱਸਿਆ ਹੈ ਕਿ ਇਸ ਰਸਾਲੇ ਵਿਚ ਕਿਹੜੀਆਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।
ਹੋਰ ਲੇਖ
ਬਹਾਨੇ—ਯਹੋਵਾਹ ਇਨ੍ਹਾਂ ਨੂੰ ਕਿਵੇਂ ਵਿਚਾਰਦਾ ਹੈ? 12
ਯਹੋਵਾਹ ਦੇ ਸੰਗਠਨ ਤੋਂ ਵਾਕਫ਼ ਹੋਣ ਲਈ ਬੱਚਿਆਂ ਦੀ ਮਦਦ ਕਰੋ 25
ਮੈਂ ਯਹੋਵਾਹ ਦੀ ਸੰਸਥਾ ਵਿਚ ਰੁੱਝਿਆ ਰਿਹਾ 29
“ਇਸ ਨਾਲ ਮੈਨੂੰ ਲੋਕਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਮਿਲੀ” 32