ਵਿਸ਼ਾ-ਸੂਚੀ
15 ਮਾਰਚ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਮਈ 2-8
ਜਗਤ ਦਾ ਆਤਮਾ ਨਹੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਓ
ਸਫ਼ਾ 8
ਗੀਤ: 25 (191), 19 (143)
ਮਈ 9-15
ਯਹੋਵਾਹ ਉੱਤੇ ਭਰੋਸਾ ਰੱਖੋ ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ
ਸਫ਼ਾ 12
ਗੀਤ: 11 (85), 1 (13)
ਮਈ 16-22
ਸਫ਼ਾ 24
ਗੀਤ: 8 (51), 15 (124)
ਮਈ 23-29
ਸਫ਼ਾ 28
ਗੀਤ: 20 (162), 6 (43)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1 ਸਫ਼ੇ 8-12
ਸਾਡੇ ਆਲੇ-ਦੁਆਲੇ ਦੇ ਲੋਕਾਂ ਤੋਂ ਜਗਤ ਦਾ ਆਤਮਾ ਨਜ਼ਰ ਆਉਂਦਾ ਹੈ, ਤਾਂ ਫਿਰ ਕੀ ਸਾਡੇ ਵਾਸਤੇ ਉਨ੍ਹਾਂ ਤੋਂ ਵੱਖਰੇ ਨਜ਼ਰ ਆਉਣਾ ਸੰਭਵ ਹੈ? ਇਸ ਲੇਖ ਦੀ ਮਦਦ ਨਾਲ ਅਸੀਂ ਦੇਖਾਂਗੇ ਕਿ ਜਗਤ ਦਾ ਆਤਮਾ ਸਾਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਣ ਬਾਰੇ ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।
ਅਧਿਐਨ ਲੇਖ 2 ਸਫ਼ੇ 12-16
ਯਹੋਵਾਹ ਉੱਤੇ ਭਰੋਸਾ ਰੱਖਣ ਦਾ ਕੀ ਮਤਲਬ ਹੈ? ਇਸ ਲੇਖ ਤੋਂ ਅਸੀਂ ਦੇਖਾਂਗੇ ਕਿ ਇਸ ਦਾ ਮਤਲਬ ਸਿਰਫ਼ ਨਵੀਂ ਦੁਨੀਆਂ ਬਾਰੇ ਉਸ ਦੇ ਵਾਅਦਿਆਂ ਉੱਤੇ ਵਿਸ਼ਵਾਸ ਕਰਨਾ ਹੀ ਨਹੀਂ। ਇਸ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਦੁਨੀਆਂ ਦੇ ਰਾਹਾਂ ਤੇ ਮਿਆਰਾਂ ਨੂੰ ਨਕਾਰ ਕੇ ਪੂਰੇ ਦਿਲ ਨਾਲ ਯਹੋਵਾਹ ਦੇ ਰਾਹਾਂ ਅਤੇ ਮਿਆਰਾਂ ਉੱਤੇ ਚੱਲੀਏ।
ਅਧਿਐਨ ਲੇਖ 3, 4 ਸਫ਼ੇ 24-32
ਇਨ੍ਹਾਂ ਲੇਖਾਂ ਤੋਂ ਪਤਾ ਲੱਗੇਗਾ ਕਿ ਨੂਹ ਅਤੇ ਉਸ ਦਾ ਪਰਿਵਾਰ, ਮੂਸਾ ਅਤੇ ਯਿਰਮਿਯਾਹ ਨੇ ਕਿਵੇਂ ਤਿਆਰ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਅਤੇ ਪਰਮੇਸ਼ੁਰ ਦੇ ਵਾਅਦੇ ਪੂਰੇ ਹੁੰਦੇ ਦੇਖੇ। ਦੇਖੋ ਕਿ ਤੁਸੀਂ ਇਨ੍ਹਾਂ ਆਦਮੀਆਂ ਅਤੇ ਉਨ੍ਹਾਂ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹੋ।
ਹੋਰ ਲੇਖ
3 ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ ਨਾ ਦਿਓ
17 ਤੁਹਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੈ
20 ਆਪਣੇ ਭੈਣਾਂ-ਭਰਾਵਾਂ ਨੂੰ ਕਦੇ ਨਾ ਤਿਆਗੋ