ਵਿਸ਼ਾ-ਸੂਚੀ
15 ਮਈ 2014
© 2014 Watch Tower Bible and Tract Society of Pennsylvania
ਅਧਿਐਨ ਲੇਖ
7-13 ਜੁਲਾਈ 2014
ਸਾਨੂੰ “ਹਰੇਕ ਨੂੰ ਕਿਵੇਂ ਜਵਾਬ ਦੇਣਾ” ਚਾਹੀਦਾ ਹੈ?
14-20 ਜੁਲਾਈ 2014
ਪ੍ਰਚਾਰ ਵਿਚ ਇਕ ਉੱਤਮ ਅਸੂਲ ʼਤੇ ਚੱਲੋ
21-27 ਜੁਲਾਈ 2014
ਯਹੋਵਾਹ ਹਰ ਕੰਮ ਸਹੀ ਢੰਗ ਨਾਲ ਕਰਦਾ ਹੈ
28 ਜੁਲਾਈ 2014–3 ਅਗਸਤ 2014
ਅਧਿਐਨ ਲੇਖ
▪ ਸਾਨੂੰ “ਹਰੇਕ ਨੂੰ ਕਿਵੇਂ ਜਵਾਬ ਦੇਣਾ” ਚਾਹੀਦਾ ਹੈ?
▪ ਪ੍ਰਚਾਰ ਵਿਚ ਇਕ ਉੱਤਮ ਅਸੂਲ ʼਤੇ ਚੱਲੋ
ਸਾਨੂੰ ਪ੍ਰਚਾਰ ਵਿਚ ਕਈ ਵੇਲੇ ਔਖੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ। ਇਨ੍ਹਾਂ ਪਹਿਲੇ ਦੋ ਲੇਖਾਂ ਵਿਚ ਤਿੰਨ ਸੁਝਾਵਾਂ ʼਤੇ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਵਰਤ ਕੇ ਅਸੀਂ ਚੰਗੇ ਢੰਗ ਨਾਲ ਜਵਾਬ ਦੇ ਸਕਦੇ ਹਾਂ। (ਕੁਲੁ. 4:6) ਦੂਸਰਾ ਲੇਖ ਸਾਨੂੰ ਦੱਸਦਾ ਹੈ ਕਿ ਮੱਤੀ 7:12 ਵਿਚ ਕਹੇ ਯਿਸੂ ਦੇ ਸ਼ਬਦ ਸਾਡੇ ਪ੍ਰਚਾਰ ʼਤੇ ਕਿੱਦਾਂ ਲਾਗੂ ਹੁੰਦੇ ਹਨ?
▪ ਯਹੋਵਾਹ ਹਰ ਕੰਮ ਸਹੀ ਢੰਗ ਨਾਲ ਕਰਦਾ ਹੈ
▪ ਕੀ ਤੁਸੀਂ ਯਹੋਵਾਹ ਦੇ ਸੰਗਠਨ ਨਾਲ ਅੱਗੇ ਵਧ ਰਹੇ ਹੋ?
ਯਹੋਵਾਹ ਨੇ ਹਮੇਸ਼ਾ ਆਪਣੇ ਸੇਵਕਾਂ ਨੂੰ ਸੰਗਠਿਤ ਕੀਤਾ ਹੈ। ਇਨ੍ਹਾਂ ਦੋ ਲੇਖਾਂ ਵਿਚ ਅਸੀਂ ਸਿੱਖਾਂਗੇ ਕਿ ਪਰਮੇਸ਼ੁਰ ਆਪਣੇ ਸੇਵਕਾਂ ਤੋਂ ਕੀ ਚਾਹੁੰਦਾ ਹੈ? ਨਾਲੇ ਇਹ ਵੀ ਦੇਖਾਂਗੇ ਕਿ ਸਾਡੇ ਲਈ ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹੀਏ?
ਪਹਿਲਾ ਸਫ਼ਾ: ਮੱਛੀ ਬਾਜ਼ਾਰ ਵਿਚ ਸੜਕ ਕੰਢੇ ਯਹੋਵਾਹ ਦੇ ਗਵਾਹ ਪ੍ਰਚਾਰ ਕਰਦੇ ਹੋਏ। ਇਸ ਟਾਪੂ ਉੱਤੇ 20 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ
ਸਾਈਪਾਨ
ਜਨਸੰਖਿਆ
48,220
ਪਬਲੀਸ਼ਰ
201
ਰੈਗੂਲਰ ਪਾਇਨੀਅਰ
32
ਔਗਜ਼ੀਲਰੀ ਪਾਇਨੀਅਰ
76
2013 ਵਿਚ ਮੈਮੋਰੀਅਲ ਦੀ ਹਾਜ਼ਰੀ: 570