ਵਿਸ਼ਾ-ਸੂਚੀ
15 ਨਵੰਬਰ 2014
© 2014 Watch Tower Bible and Tract Society of Pennsylvania
ਅਧਿਐਨ ਲੇਖ
29 ਦਸੰਬਰ 2014–4 ਜਨਵਰੀ 2015
ਯਿਸੂ ਦਾ ਜੀ ਉੱਠਣਾ—ਸਾਡੇ ਲਈ ਕੀ ਮਾਅਨੇ ਰੱਖਦਾ ਹੈ?
5-11 ਜਨਵਰੀ 2015
12-18 ਜਨਵਰੀ 2015
ਸਾਨੂੰ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣਨਾ ਚਾਹੀਦਾ ਹੈ
19-25 ਜਨਵਰੀ 2015
‘ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ’
26 ਜਨਵਰੀ 2015–1 ਫਰਵਰੀ 2015
ਅਧਿਐਨ ਲੇਖ
▪ ਯਿਸੂ ਦਾ ਜੀ ਉੱਠਣਾ—ਸਾਡੇ ਲਈ ਕੀ ਮਾਅਨੇ ਰੱਖਦਾ ਹੈ?
ਜਾਣੋ ਕਿ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ ਤੇ ਉਹ ਅੱਜ ਵੀ ਜੀਉਂਦਾ ਹੈ? ਇਸ ਲੇਖ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮਸੀਹ ਨੂੰ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ ਗਿਆ ਤੇ ਇਸ ਗੱਲ ਦਾ ਸਾਡੇ ਅਤੇ ਸਾਡੇ ਪ੍ਰਚਾਰ ਦੇ ਕੰਮ ʼਤੇ ਕੀ ਅਸਰ ਪੈਣਾ ਚਾਹੀਦਾ ਹੈ।
▪ ਅਸੀਂ ਪਵਿੱਤਰ ਕਿਉਂ ਰਹੀਏ?
▪ ਸਾਨੂੰ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣਨਾ ਚਾਹੀਦਾ ਹੈ
ਇਹ ਲੇਖ ਲੇਵੀਆਂ ਦੀ ਕਿਤਾਬ ʼਤੇ ਆਧਾਰਿਤ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਤੋਂ ਪਵਿੱਤਰ ਰਹਿਣ ਦੀ ਮੰਗ ਕਿਉਂ ਕਰਦਾ ਹੈ ਤੇ ਅਸੀਂ ਕਿਵੇਂ ਪਵਿੱਤਰ ਬਣ ਸਕਦੇ ਹਾਂ। ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਆਪਣੇ ਸਾਰੇ ਚਾਲ-ਚਲਣ ਵਿਚ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਆਪ ਨੂੰ ਪਵਿੱਤਰ ਸਾਬਤ ਕਰ ਸਕਦੇ ਹਾਂ।
▪ ‘ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ’
▪ “ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ”
ਜਿਨ੍ਹਾਂ ਲੋਕਾਂ ਨਾਲ ਅਸੀਂ ਸਟੱਡੀ ਕਰਦੇ ਹਾਂ, ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਇਹ ਗੱਲ ਸਮਝਣੀ ਔਖੀ ਲੱਗਦੀ ਹੈ ਕਿ ਧਰਤੀ ਉੱਤੇ ਯਹੋਵਾਹ ਦਾ ਸਿਰਫ਼ ਇੱਕੋ ਹੀ ਸੰਗਠਨ ਹੈ। ਉਹ ਸੋਚਦੇ ਹਨ ਕਿ ਬਸ ਚੰਗੇ ਇਨਸਾਨ ਬਣ ਕੇ ਅਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹਾਂ, ਭਾਵੇਂ ਅਸੀਂ ਕਿਸੇ ਵੀ ਧਰਮ ਦੇ ਹੋਈਏ। ਇਨ੍ਹਾਂ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਪਛਾਣਨਾ ਤੇ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨੀ ਕਿੰਨੀ ਜ਼ਰੂਰੀ ਹੈ।
ਪਹਿਲਾ ਸਫ਼ਾ: ਪਬਲੀਸ਼ਰ ਸਾਨਤਿਆਗੋ ਡੇ ਕਿਊਬਾ ਸ਼ਹਿਰ ਵਿਚ ਪ੍ਰਚਾਰ ਕਰ ਰਹੇ ਹਨ ਜੋ ਟਾਪੂ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਸੰਗੀਤ ਤੇ ਆਪਣੇ ਰਵਾਇਤੀ ਨਾਚਾਂ ਲਈ ਮਸ਼ਹੂਰ ਹੈ
ਕਿਊਬਾ
ਜਨਸੰਖਿਆ
1,11,63,934
ਪਬਲੀਸ਼ਰ
96,206
ਰੈਗੂਲਰ ਪਾਇਨੀਅਰ
9,040