ਵਿਸ਼ਾ-ਸੂਚੀ
15 ਮਾਰਚ 2015
© 2015 Watch Tower Bible and Tract Society of Pennsylvania
ਅਧਿਐਨ ਲੇਖ
4-10 ਮਈ 2015
“ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ”
11-17 ਮਈ 2015
18-24 ਮਈ 2015
ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਿੱਖੋ
25-31 ਮਈ 2015
ਅਧਿਐਨ ਲੇਖ
▪ “ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ”
▪ ਕੀ ਤੁਸੀਂ “ਖ਼ਬਰਦਾਰ” ਰਹੋਗੇ?
ਪਹਿਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਕਿਵੇਂ ਆਪਣੇ ਲੋਕਾਂ ਨੂੰ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸੌਖੇ ਤੇ ਸਾਫ਼ ਤਰੀਕੇ ਨਾਲ ਸਿਖਾਈਆਂ ਹਨ। ਦੂਜੇ ਲੇਖ ਵਿਚ ਅਸੀਂ ਯਿਸੂ ਵੱਲੋਂ ਦਿੱਤੀ ਦਸ ਕੁਆਰੀਆਂ ਦੀ ਮਿਸਾਲ ʼਤੇ ਚਰਚਾ ਕਰਾਂਗੇ ਅਤੇ ਦੇਖਾਂਗੇ ਕਿ ਇਹ ਅੱਜ ਸਾਡੀ ਖ਼ਬਰਦਾਰ ਰਹਿਣ ਵਿਚ ਕਿਵੇਂ ਮਦਦ ਕਰ ਸਕਦੀ ਹੈ।
▪ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਿੱਖੋ
▪ ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦਿਓ
ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਖ਼ਰੀ ਸਮੇਂ ਦੀਆਂ ਨਿਸ਼ਾਨੀਆਂ ਦੱਸੀਆਂ, ਤਾਂ ਉਸ ਨੇ ਉਨ੍ਹਾਂ ਨੂੰ ਦੋ ਮਿਸਾਲਾਂ ਦੱਸੀਆਂ ਸਨ। ਇਕ ਚਾਂਦੀ ਦੇ ਸਿੱਕਿਆਂ ਦੀ ਅਤੇ ਦੂਜੀ ਭੇਡਾਂ ਤੇ ਬੱਕਰੀਆਂ ਦੀ। ਅਸੀਂ ਸਿੱਖਾਂਗੇ ਕਿ ਯਿਸੂ ਨੇ ਇਹ ਮਿਸਾਲਾਂ ਕਿਉਂ ਦਿੱਤੀਆਂ ਸਨ ਤੇ ਇਹ ਮਿਸਾਲਾਂ ਸਾਡੇ ਲਈ ਅਹਿਮ ਕਿਉਂ ਹਨ।
ਹੋਰ ਲੇਖ
3 ਅਸੀਂ ਖ਼ੁਸ਼ੀਆਂ ਦੇਣ ਵਾਲਾ ਕੈਰੀਅਰ ਚੁਣਿਆ
30 “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰੋ—ਕੀ ਇਹ ਸਲਾਹ ਅੱਜ ਵੀ ਫ਼ਾਇਦੇਮੰਦ ਹੈ?
ਪਹਿਲਾ ਸਫ਼ਾ: ਬਹੁਤ ਸਾਰੇ ਟੂਰਿਸਟ ਕੋਪਨ ਕਸਬੇ ਵਿਚ ਕੋਲੰਬਸ ਤੋਂ ਪਹਿਲਾਂ ਦੇ ਖੰਡਰਾਂ ਨੂੰ ਦੇਖਣ ਆਉਂਦੇ ਹਨ, ਪਰ ਯਹੋਵਾਹ ਦੇ ਗਵਾਹ ਉੱਥੇ ਲੋਕਾਂ ਨੂੰ ਚੰਗੇ ਭਵਿੱਖ ਦੀ ਆਸ ਦਿੰਦੇ ਹਨ
ਹਾਂਡੂਰਸ
ਜਨਸੰਖਿਆ
81,11,000
ਪਬਲੀਸ਼ਰ
22,098
ਰੈਗੂਲਰ ਪਾਇਨੀਅਰ
3,471
ਹਾਂਡੂਰਸ ਦੇਸ਼ ਦੀ ਮੁੱਖ ਭਾਸ਼ਾ ਸਪੇਨੀ ਹੈ। ਪਰ 12 ਮੰਡਲੀਆਂ ਵਿਚ 365 ਪਬਲੀਸ਼ਰ ਗੈਰੀਫੂਨਾ ਭਾਸ਼ਾ ਬੋਲਦੇ ਹਨ। ਇੱਥੇ ਹੋਰ 11 ਮੰਡਲੀਆਂ ਤੇ ਤਿੰਨ ਗਰੁੱਪ ਵੀ ਹਨ ਜੋ ਹਾਂਡੂਰਸ ਸੈਨਤ ਭਾਸ਼ਾ ਵਰਤਦੇ ਹਨ