ਵਿਸ਼ਾ-ਸੂਚੀ
1-7 ਅਕਤੂਬਰ 2018
3 ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ?
8-14 ਅਕਤੂਬਰ 2018
8 ਕਿਸੇ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਨਾ ਕਰੋ
ਪਹਿਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸਹੀ ਜਾਣਕਾਰੀ ਲੈਣੀ ਔਖੀ ਕਿਉਂ ਹੋ ਸਕਦੀ ਹੈ। ਅਸੀਂ ਦੇਖਾਂਗੇ ਕਿ ਬਾਈਬਲ ਦੇ ਕਿਹੜੇ ਅਸੂਲ ਸਾਡੀ ਮਦਦ ਕਰਨਗੇ ਤਾਂਕਿ ਅਸੀਂ ਜਾਣਕਾਰੀ ਦੀ ਸਹੀ ਤਰੀਕੇ ਨਾਲ ਜਾਂਚ ਕਰ ਸਕੀਏ। ਦੂਜੇ ਲੇਖ ਵਿਚ ਅਸੀਂ ਦੇਖਾਂਗੇ ਕਿ ਕਿਨ੍ਹਾਂ ਤਿੰਨ ਗੱਲਾਂ ਵਿਚ ਲੋਕ ਦੂਜਿਆਂ ਬਾਰੇ ਆਪਣੀ ਰਾਇ ਝੱਟ ਕਾਇਮ ਕਰ ਲੈਂਦੇ ਹਨ। ਫਿਰ ਅਸੀਂ ਦੇਖਾਂਗੇ ਕਿ ਅਸੀਂ ਨਿਰਪੱਖ ਕਿਵੇਂ ਰਹਿ ਸਕਦੇ ਹਾਂ।
13 ਜੀਵਨੀ—ਹੱਥ ਢਿੱਲੇ ਨਾ ਕਰਨ ਦਾ ਪੱਕਾ ਇਰਾਦਾ
15-21 ਅਕਤੂਬਰ 2018
22-28 ਅਕਤੂਬਰ 2018
23 ਹਰ ਰੋਜ਼ ਯਹੋਵਾਹ ਨਾਲ ਮਿਲ ਕੇ ਕੰਮ ਕਰੋ
ਯਹੋਵਾਹ ਨੇ ਇਨਸਾਨਾਂ ਨੂੰ ਖ਼ੁਸ਼ ਰਹਿਣ ਅਤੇ ਜ਼ਿੰਦਗੀ ਦਾ ਆਨੰਦ ਮਾਣਨ ਲਈ ਬਣਾਇਆ ਹੈ। ਜਦੋਂ ਅਸੀਂ ਯਹੋਵਾਹ ਨਾਲ ਮਿਲ ਕੇ ਕੰਮ ਕਰਦੇ ਅਤੇ ਉਸ ਦੀ ਇੱਛਾ ਪੂਰੀ ਕਰਦੇ ਹਾਂ, ਤਾਂ ਅਸੀਂ ਖ਼ੁਸ਼ੀ ਪਾ ਸਕਦੇ ਹਾਂ। ਇਨ੍ਹਾਂ ਲੇਖਾਂ ਵਿਚ ਅਸੀਂ ਚਰਚਾ ਕਰਾਂਗੇ ਕਿ ਅਸੀਂ ਹਰ ਰੋਜ਼ ਯਹੋਵਾਹ ਨਾਲ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂ। ਨਾਲੇ ਦੇਖਾਂਗੇ ਕਿ ਅਲੱਗ-ਅਲੱਗ ਤਰੀਕਿਆਂ ਨਾਲ ਖੁੱਲ੍ਹ-ਦਿਲੀ ਦਿਖਾਉਣ ਦੇ ਕੀ ਫ਼ਾਇਦੇ ਹੁੰਦੇ ਹਨ।