ਮਾਰਚ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਸਪੈ.ਪਾਇ. 43 122.4 51.4 60.2 7.4
ਪਾਇ. 1,628 67.8 22.9 29.5 4.9
ਔਗ.ਪਾਇ. 2,572 53.4 18.3 15.7 2.1
ਪਬ. 22,910 9.7 3.8 3.1 0.5
ਕੁੱਲ 27,153 ਬਪਤਿਸਮਾ-ਪ੍ਰਾਪਤ: 14
ਮਾਰਚ ਮਹੀਨੇ ਦੀ ਰਿਪੋਰਟ ਬਹੁਤ ਹੀ ਉਤਸ਼ਾਹਜਨਕ ਹੈ ਕਿਉਂਕਿ ਅਸੀਂ ਅੱਗੇ ਦੱਸੇ ਨਵੇਂ ਰਿਕਾਰਡ ਕਾਇਮ ਕੀਤੇ ਹਨ: ਕੁੱਲ ਪਬਲੀਸ਼ਰ: 27,153; ਰੈਗੂਲਰ ਪਾਇਨੀਅਰ: 1,628; ਕੁੱਲ ਘੰਟੇ: 4,74,975; ਪੁਨਰ-ਮੁਲਾਕਾਤਾਂ: 1,63,085; ਬਾਈਬਲ ਅਧਿਐਨ: 25,390. ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ 73,193 ਲੋਕ ਆਏ ਸਨ। ਇਹ ਗਿਣਤੀ ਪਿਛਲੇ ਸਾਲ ਨਾਲੋਂ 13 ਪ੍ਰਤਿਸ਼ਤ ਜ਼ਿਆਦਾ ਹੈ।