4-10 ਮਈ ਦੇ ਹਫ਼ਤੇ ਦੀ ਅਨੁਸੂਚੀ
4-10 ਮਈ
ਗੀਤ 8 (51)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 23-26
ਨੰ. 1: ਕੂਚ 24:1-18
ਨੰ. 2: ਪਰਿਵਾਰ ਦੇ ਤੌਰ ਤੇ ਭਾਰ ਨੂੰ ਸਾਂਝਾ ਕਰਨਾ (fy-PJ ਸਫ਼ੇ 42-44 ਪੈਰੇ 7-11)
ਨੰ. 3: ਵਿਆਹ ਨੂੰ ਇਕ ਪਵਿੱਤਰ ਬੰਧਨ ਕਿਉਂ ਸਮਝੀਏ? (g-PJ 04 ਜੁਲਾ.-ਸਤੰ. ਸਫ਼ੇ 20-22)
□ ਸੇਵਾ ਸਭਾ:
ਗੀਤ 23 (187)
5 ਮਿੰਟ: ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: ਦੂਸਰਿਆਂ ਵਿਚ ਨਿੱਜੀ ਦਿਲਚਸਪੀ ਰੱਖਣ ਦੀ ਅਹਿਮੀਅਤ। ਮੱਤੀ 8:2, 3 ਅਤੇ ਲੂਕਾ 7:11-15 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਜਦੋਂ ਅਸੀਂ ਲੋਕਾਂ ਵਿਚ ਨਿੱਜੀ ਦਿਲਚਸਪੀ ਰੱਖਦੇ ਹਾਂ, ਉਹ ਸਾਡੀ ਗੱਲ ਸੁਣਨ ਲਈ ਕਿਉਂ ਤਿਆਰ ਹੁੰਦੇ ਹਨ? ਅਸੀਂ ਘਰ-ਸੁਆਮੀ ਦੀਆਂ ਰੁਚੀਆਂ ਤੇ ਚਿੰਤਾਵਾਂ ਬਾਰੇ ਕਿੱਦਾਂ ਜਾਣ ਸਕਦੇ ਹਾਂ? ਅਸੀਂ ਇਕ ਬਜ਼ੁਰਗ, ਇਕ ਕਿਸ਼ੋਰ, ਕਾਲਜ ਦੇ ਵਿਦਿਆਰਥੀ, ਇਕ ਮਾਪੇ ਜਾਂ ਕਿਸੇ ਬੀਮਾਰ ਜਾਂ ਸੋਗਵਾਨ ਬੰਦੇ ਨੂੰ ਮਿਲਦੇ ਸਮੇਂ ਉਸ ਵਿਚ ਕਿੱਦਾਂ ਦਿਲਚਸਪੀ ਲੈ ਸਕਦੇ ਹਾਂ?
ਗੀਤ 27 (212)