11-17 ਮਈ ਦੇ ਹਫ਼ਤੇ ਦੀ ਅਨੁਸੂਚੀ
11-17 ਮਈ
ਗੀਤ 14 (117)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 27-29
ਨੰ. 1: ਕੂਚ 29:1-18
ਨੰ. 2: ਘਰ ਵਿਚ ਸਫ਼ਾਈ—ਇੰਨੀ ਮਹੱਤਵਪੂਰਣ ਕਿਉਂ? (fy-PJ ਸਫ਼ੇ 45-49 ਪੈਰੇ 12-20)
ਨੰ. 3: ਗ਼ਲਤ ਨਿਸ਼ਠਾ ਅਤੇ ਇਸ ਦੇ ਖ਼ਤਰੇ
□ ਸੇਵਾ ਸਭਾ:
ਗੀਤ 6 (43)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕੀ ਤੁਸੀਂ ਗਰਮੀਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ? ਹਾਜ਼ਰੀਨ ਨਾਲ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 112-113 ਉੱਤੇ ਆਧਾਰਿਤ ਚਰਚਾ। ਔਗਜ਼ੀਲਰੀ ਪਾਇਨੀਅਰ ਬਣਨ ਬਾਰੇ ਦਿੱਤੀਆਂ ਮੰਗਾਂ ਉੱਤੇ ਚਰਚਾ ਕਰੋ ਅਤੇ ਜਿਨ੍ਹਾਂ ਨੇ ਪਹਿਲਾਂ ਔਗਜ਼ੀਲਰੀ ਪਾਇਨੀਅਰਿੰਗ ਕੀਤੀ ਹੈ, ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ।
10 ਮਿੰਟ: ਪੂਰਾ ਪਰਿਵਾਰ ਮਿਲ ਕੇ ਪ੍ਰਚਾਰ ਦੀ ਤਿਆਰੀ ਕਰੋ! ਦੋ ਪਰਿਵਾਰਾਂ ਦੇ ਮੁਖੀਆਂ ਦੀ ਛੋਟੀ ਜਿਹੀ ਇੰਟਰਵਿਊ ਲਵੋ ਜੋ ਪਰਿਵਾਰਕ ਸਟੱਡੀ ਦੌਰਾਨ ਕੁਝ ਸਮੇਂ ਵਾਸਤੇ ਪ੍ਰਚਾਰ ਦੀ ਤਿਆਰੀ ਕਰਦੇ ਹਨ। ਉਹ ਕਿੱਦਾਂ ਤਿਆਰੀ ਕਰਦੇ ਹਨ ਤੇ ਇਸ ਦੇ ਕੀ ਲਾਭ ਹੋਏ ਹਨ? ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਭਰਾ ਰਸਾਲੇ ਪੇਸ਼ ਕਰਨ ਜਾਂ ਲੋਕਾਂ ਦੇ ਵਿਰੋਧ ਕਾਰਨ ਹੋਰ ਤਰੀਕਿਆਂ ਨਾਲ ਗਵਾਹੀ ਦੇਣ ਦੀ ਆਪਣੇ ਪਰਿਵਾਰ ਨਾਲ ਕਿਵੇਂ ਰੀਹਰਸਲ ਕਰਦਾ ਹੈ।
10 ਮਿੰਟ: “ਸਰਲਤਾ ਨਾਲ ਸਿਖਾਓ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 24 (200)