27 ਜੁਲਾਈ–2 ਅਗਸਤ ਦੇ ਹਫ਼ਤੇ ਦੀ ਅਨੁਸੂਚੀ
27 ਜੁਲਾਈ–2 ਅਗਸਤ
ਗੀਤ 11 (85)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 1-3
ਨੰ. 1: ਗਿਣਤੀ 3:1-20
ਨੰ. 2: ਨਰਮਾਈ ਨਾਲ ਪੇਸ਼ ਆਉਣ ਲਈ ਸੰਜਮ ਦੀ ਲੋੜ ਹੈ
ਨੰ. 3: ਪਰਿਵਾਰ ਵਿਚ ਕੀ ਸੰਚਾਰਿਤ ਕਰੀਏ (fy-PJ ਸਫ਼ੇ 67, 68 ਪੈਰੇ 8-11)
□ ਸੇਵਾ ਸਭਾ:
ਗੀਤ 18 (130)
5 ਮਿੰਟ: ਘੋਸ਼ਣਾਵਾਂ।
10 ਮਿੰਟ: ਢੁਕਵੇਂ ਸਵਾਲ ਪੁੱਛੋ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 236-237, ਪੈਰਾ 2 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਇਕ-ਦੋ ਗੱਲਾਂ ਦਾ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: ਇਕ-ਦੋ ਮਿਸਾਲੀ ਮਾਪਿਆਂ ਦੀ ਇੰਟਰਵਿਊ ਲਵੋ। ਉਹ ਪਰਿਵਾਰ ਵਜੋਂ ਪ੍ਰਚਾਰ ਤੇ ਜਾਣ ਵਿਚ ਆਉਂਦੀ ਮੁਸ਼ਕਲ ਦਾ ਕਿੱਦਾਂ ਸਾਮ੍ਹਣਾ ਕਰਦੇ ਹਨ? ਉਨ੍ਹਾਂ ਨੇ ਕੀ ਕੀਤਾ ਹੈ ਤਾਂਕਿ ਬੱਚੇ ਵੀ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਹਿੱਸਾ ਲੈ ਸਕਣ? ਪਰਿਵਾਰਕ ਸਟੱਡੀ ਕਰਦੇ ਸਮੇਂ ਉਹ ਪ੍ਰਚਾਰ ਵਿਚ ਹਿੱਸਾ ਲੈਣ ਲਈ ਨਿਆਣਿਆਂ ਨੂੰ ਕਿਵੇਂ ਤਿਆਰ ਕਰਦੇ ਹਨ?
10 ਮਿੰਟ: “ਰੋਜ਼ ਯਹੋਵਾਹ ਦੀ ਉਸਤਤ ਕਰੋ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 1 (13)