10-16 ਅਗਸਤ ਦੇ ਹਫ਼ਤੇ ਦੀ ਅਨੁਸੂਚੀ
10-16 ਅਗਸਤ
ਗੀਤ 1 (13)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 7-9
ਨੰ. 1: ਗਿਣਤੀ 9:1-14
ਨੰ. 2: ਘਰ ਵਿਚ ਅਨੁਸ਼ਾਸਨ ਅਤੇ ਆਦਰ (fy-PJ ਸਫ਼ੇ 71-72 ਪੈਰੇ 15-18)
ਨੰ. 3: ਯਹੋਵਾਹ ਪ੍ਰਤੀ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਵਫ਼ਾਦਾਰ ਰਹਿੰਦੇ ਹਾਂ?
□ ਸੇਵਾ ਸਭਾ:
ਗੀਤ 11 (85)
5 ਮਿੰਟ: ਘੋਸ਼ਣਾਵਾਂ।
10 ਮਿੰਟ: ਅਗਸਤ ਲਈ ਸਾਹਿੱਤ ਪੇਸ਼ਕਸ਼। ਇਕ ਪੇਸ਼ਕਾਰੀ ਦਾ ਪ੍ਰਦਰਸ਼ਨ ਦਿਖਾਇਆ ਜਾ ਸਕਦਾ ਹੈ ਜੋ ਤੁਹਾਡੇ ਇਲਾਕੇ ਵਿਚ ਅਸਰਦਾਰ ਸਾਬਤ ਹੋਈ ਹੈ। ਇਹ ਵੀ ਦਿਖਾਓ ਕਿ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਦਿਆਂ ਇਨ੍ਹਾਂ ਪ੍ਰਕਾਸ਼ਨਾਂ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ।
10 ਮਿੰਟ: ਰਾਜ ਦੇ ਬਾਰੇ ਸਮਝਾਉਣਾ। ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 280, ਪੈਰਾ 1 ਤੋਂ ਸਫ਼ਾ 281, ਪੈਰਾ 2 ਉੱਤੇ ਆਧਾਰਿਤ ਭਾਸ਼ਣ।
10 ਮਿੰਟ: “2010 ਲਈ ਖ਼ਾਸ ਸੰਮੇਲਨ ਦਿਨ ਦਾ ਪ੍ਰੋਗ੍ਰਾਮ।” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 12 (93)