24-30 ਅਗਸਤ ਦੇ ਹਫ਼ਤੇ ਦੀ ਅਨੁਸੂਚੀ
24-30 ਅਗਸਤ
ਗੀਤ 19 (143)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 14-16
ਨੰ. 1: ਗਿਣਤੀ 14:26-43
ਨੰ. 2: ਪਰਮੇਸ਼ੁਰ ਦੀ ਬਿਵਸਥਾ ਨਾਲ ਪ੍ਰੀਤ ਰੱਖਣ ਦਾ ਕੀ ਮਤਲਬ ਹੈ? (ਜ਼ਬੂ. 119:97)
ਨੰ. 3: ਕਿਸ਼ੋਰ ਤੋਂ ਬਾਲਗ (fy-PJ ਸਫ਼ੇ 74, 75 ਪੈਰੇ 23-25)
□ ਸੇਵਾ ਸਭਾ:
ਗੀਤ 29 (222)
5 ਮਿੰਟ: ਘੋਸ਼ਣਾਵਾਂ।
10 ਮਿੰਟ: ਜੁਲਾਈ-ਸਤੰਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਨ ਦੀ ਤਿਆਰੀ ਕਰੋ। ਸੰਖੇਪ ਵਿਚ ਰਸਾਲਿਆਂ ਵਿਚਲੇ ਲੇਖਾਂ ਬਾਰੇ ਦੱਸੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਕਿਹੜਾ ਸਵਾਲ ਪੁੱਛ ਕੇ ਤੇ ਆਇਤ ਵਰਤ ਕੇ ਇਹ ਰਸਾਲੇ ਪੇਸ਼ ਕਰਨ ਬਾਰੇ ਸੋਚ ਰਹੇ ਹਨ। ਇਕ-ਦੋ ਪ੍ਰਦਰਸ਼ਨ ਦਿਖਾਓ।
10 ਮਿੰਟ: ਘਰ-ਘਰ ਪ੍ਰਚਾਰ ਕਰਨਾ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 92, ਪੈਰਾ 3 ਤੋਂ ਲੈ ਕੇ ਸਫ਼ਾ 95, ਪੈਰਾ 2 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜੋ ਕਿਸੇ ਬੀਮਾਰੀ ਜਾਂ ਸ਼ਰਮਾਕਲ ਸੁਭਾਅ ਦੇ ਬਾਵਜੂਦ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ। ਉਨ੍ਹਾਂ ਨੂੰ ਆਪਣੇ ਜਤਨਾਂ ਦਾ ਕੀ ਫਲ ਮਿਲਿਆ ਹੈ?
10 ਮਿੰਟ: “ਇਨ੍ਹਾਂ ਮੌਕਿਆਂ ਤੇ ਟ੍ਰੈਕਟ ਵਰਤੋ।” ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਮੌਕਾ ਮਿਲਣ ਤੇ ਟ੍ਰੈਕਟ ਦੇਣ ਲਈ ਤਿਆਰ ਰਹਿਣ।
ਗੀਤ 5 (45)