7-13 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
7-13 ਸਤੰਬਰ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 22-25
ਨੰ. 1: ਗਿਣਤੀ 22:20-35
ਨੰ. 2: ਪਰਿਵਾਰ ਵਿਚ ਬਗਾਵਤ ਕੀ ਹੁੰਦੀ ਹੈ? (fy-PJ ਸਫ਼ੇ 76-78 ਪੈਰੇ 1-6)
ਨੰ. 3: ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰੋ (g-PJ 05 ਅਪ੍ਰੈ.-ਜੂਨ ਸਫ਼ੇ 12-13)
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: ਲਾਇਕ ਲੋਕਾਂ ਨੂੰ ਲੱਭਣ ਦੇ ਅਸਰਕਾਰੀ ਤਰੀਕੇ। ਸੰਗਠਿਤ (ਹਿੰਦੀ) ਕਿਤਾਬ, ਸਫ਼ਾ 95, ਪੈਰਾ 3 ਤੋਂ ਲੈ ਕੇ ਸਫ਼ਾ 96, ਪੈਰਾ 4 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਇਕ-ਦੋ ਵਧੀਆਂ ਤਜਰਬੇ ਸੁਣਾਓ ਜਾਂ ਉਨ੍ਹਾਂ ਦਾ ਪ੍ਰਦਰਸ਼ਨ ਦਿਖਾਓ ਜੋ ਵੱਖੋ-ਵੱਖਰੇ ਤਰੀਕੇ ਨਾਲ ਗਵਾਹੀ ਦੇ ਕੇ ਹੋਏ ਹਨ।
ਗੀਤ 6 (43)