21-27 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
21-27 ਸਤੰਬਰ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 30-32
ਨੰ. 1: ਗਿਣਤੀ 32:1-15
ਨੰ. 2: ਕੀ ਸਵਰਗੀ ਜੀਵਨ ਸਾਰੇ ਮਸੀਹੀਆਂ ਨੂੰ ਮਿਲੇਗਾ?
ਨੰ. 3: ਇਜਾਜ਼ਤੀ ਏਲੀ ਅਤੇ ਬੰਦਸ਼ੀ ਰਹਬੁਆਮ (fy-PJ ਸਫ਼ੇ 80, 81 ਪੈਰੇ 9-13)
□ ਸੇਵਾ ਸਭਾ:
ਗੀਤ 23 (187)
5 ਮਿੰਟ: ਘੋਸ਼ਣਾਵਾਂ।
10 ਮਿੰਟ: “ਬਾਈਬਲ ਦੀ ਵਰਤੋਂ ਕਰਨ ਵਿਚ ਮਾਹਰ ਬਣੋ।” ਸਵਾਲ-ਜਵਾਬ ਦੁਆਰਾ ਚਰਚਾ।
20 ਮਿੰਟ: “ਆਦਮੀਆਂ ਨੂੰ ਗਵਾਹੀ ਦੇਣ ਦੀ ਚੁਣੌਤੀ।” ਸਵਾਲ- ਜਵਾਬ ਦੁਆਰਾ ਚਰਚਾ। ਪੈਰਾ 9 ਦੀ ਚਰਚਾ ਕਰਨ ਤੋਂ ਬਾਅਦ, ਇਕ ਬਜ਼ੁਰਗ ਦੀ ਇੰਟਰਵਿਊ ਲਵੋ। ਉਸ ਨੂੰ ਪੁੱਛੋ ਕਿ ਕਿਸ ਚੀਜ਼ ਨੇ ਉਸ ਨੂੰ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਪ੍ਰੇਰਿਆ? ਉਸ ਨੂੰ ਕੀ ਸਿਖਲਾਈ ਮਿਲੀ ਤੇ ਉਸ ਦੀ ਕਿਸ ਨੇ ਮਦਦ ਕੀਤੀ?
ਗੀਤ 26 (204)