12-18 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
12-18 ਅਕਤੂਬਰ
ਗੀਤ 22 (185)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 4-6
ਨੰ. 1: ਬਿਵਸਥਾ ਸਾਰ 4:15-28
ਨੰ. 2: ਇਕ ਦ੍ਰਿੜ੍ਹ ਬਾਗ਼ੀ ਨਾਲ ਨਿਭਣਾ (fy ਸਫ਼ੇ 87-89 ਪੈਰੇ 24-27)
ਨੰ. 3: ਕਦੋਂ ਕਿਹਾ ਜਾ ਸਕਦਾ ਹੈ ਕਿ ਥੋੜ੍ਹੇ ਵਿਚ ਖ਼ੁਸ਼ ਰਹਿਣਾ ਚੰਗਾ ਹੈ? (ਕਹਾ. 15:16)
□ ਸੇਵਾ ਸਭਾ:
ਗੀਤ 1 (13)
5 ਮਿੰਟ: ਘੋਸ਼ਣਾਵਾਂ।
10 ਮਿੰਟ: ਬਾਈਬਲ ਸਟੱਡੀਆਂ ਕਰਾਉਣੀਆਂ। 15 ਜਨਵਰੀ 2009 ਪਹਿਰਾਬੁਰਜ, ਸਫ਼ਾ 11, ਪੈਰੇ 19-21 ਵਿਚ ਦਿੱਤੀ ਜਾਣਕਾਰੀ ਉੱਤੇ ਆਧਾਰਿਤ ਭਾਸ਼ਣ। ਪਬਲੀਸ਼ਰਾਂ ਨੂੰ ਸੰਖੇਪ ਵਿਚ ਦੱਸਣ ਲਈ ਕਹੋ ਕਿ ਕਿਸੇ ਨੂੰ ਸੱਚਾਈ ਸਿਖਾ ਕੇ ਉਨ੍ਹਾਂ ਨੂੰ ਕਿੰਨੀ ਕੁ ਖ਼ੁਸ਼ੀ ਮਿਲੀ ਹੈ।
10 ਮਿੰਟ: ਅਕਤੂਬਰ ਲਈ ਸਾਹਿੱਤ ਪੇਸ਼ਕਸ਼। ਦੋ ਪ੍ਰਦਰਸ਼ਨ ਦਿਖਾਓ। ਇਕ ਪ੍ਰਦਰਸ਼ਨ ਵਿਚ ਸਵਾਲ ਉਠਾਇਆ ਜਾ ਸਕਦਾ ਹੈ ਜਿਸ ਦਾ ਜਵਾਬ ਅਗਲੀ ਵਾਰ ਮਿਲਣ ਤੇ ਦਿੱਤਾ ਜਾ ਸਕਦਾ ਹੈ। ਦੂਸਰੇ ਪ੍ਰਦਰਸ਼ਨ ਵਿਚ ਦਿਖਾਇਆ ਜਾਣਾ ਚਾਹੀਦਾ ਹੈ ਕਿ ਪਹਿਲੀ ਮੁਲਾਕਾਤ ਤੇ ਹੀ ਬਾਈਬਲ ਸਟੱਡੀ ਦੀ ਪੇਸ਼ਕਸ਼ ਕਿੱਦਾਂ ਕੀਤੀ ਜਾ ਸਕਦੀ ਹੈ। ਹਰ ਪ੍ਰਦਰਸ਼ਨ ਤੋਂ ਬਾਅਦ ਹਾਜ਼ਰੀਨ ਤੋਂ ਸੰਖੇਪ ਵਿਚ ਪੁੱਛਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕੀ ਸਿੱਖਿਆ।
10 ਮਿੰਟ: “ਕੀ ਤੁਸੀਂ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਤਿਆਰ ਹੋ?” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 5 (45)