14-20 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
14-20 ਦਸੰਬਰ
ਗੀਤ 6 (43)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 6-8
ਨੰ. 1: ਯਹੋਸ਼ੁਆ 8:1-17
ਨੰ. 2: ਘਰੇਲੂ ਨਿੱਤ-ਕਰਮ ਵਿਚ ਮਾਹਰ ਹੋਣਾ (fy ਸਫ਼ੇ 104, 105 ਪੈਰੇ 5-8)
ਨੰ. 3: ਉਪਦੇਸ਼ਕ ਦੀ ਪੋਥੀ 7:21, 22 ਵਿਚ ਦਿੱਤੀ ਸਲਾਹ ਸਾਡੇ ਲਈ ਕਿਉਂ ਫ਼ਾਇਦੇਮੰਦ ਹੈ?
□ ਸੇਵਾ ਸਭਾ:
ਗੀਤ 5 (45)
5 ਮਿੰਟ: ਘੋਸ਼ਣਾਵਾਂ।
15 ਮਿੰਟ: ਆਪਣੇ ਧਰਮ ਬਾਰੇ ਗੱਲ ਕਰਨ ਤੋਂ ਮੈਨੂੰ ਡਰ ਕਿਉਂ ਲੱਗਦਾ ਹੈ? ਅਕਤੂਬਰ-ਦਸੰਬਰ 2009 ਦੇ ਜਾਗਰੂਕ ਬਣੋ! ਦੇ 26-29 ਸਫ਼ਿਆਂ ਤੇ ਆਧਾਰਿਤ ਭਾਸ਼ਣ। ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਮਾਪੇ ਪਰਿਵਾਰਕ ਸਟੱਡੀ ਦੌਰਾਨ ਆਪਣੇ ਬੱਚੇ ਨੂੰ ਸਕੂਲ ਵਿਚ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣ ਵਿਚ ਮਦਦ ਕਰਦੇ ਹਨ। ਉਹ ਸਫ਼ਾ 27 ʼਤੇ ਦਿੱਤੇ ਇਕ ਸਵਾਲ ਉੱਤੇ ਰੀਸਰਚ ਕਰ ਕੇ ਇਸ ਦੀ ਚਰਚਾ ਕਰਦੇ ਹਨ। ਫਿਰ ਉਹ ਪ੍ਰੈਕਟਿਸ ਕਰਦੇ ਹਨ ਅਤੇ ਬੱਚਾ ਸਵਾਲ ਦਾ ਜਵਾਬ ਦਿੰਦਾ ਹੈ।
15 ਮਿੰਟ: “ਪ੍ਰਚਾਰ ਦੇ ਕੰਮ ਨੂੰ ਪਹਿਲ ਦਿਓ!” ਸਵਾਲ-ਜਵਾਬ ਦੁਆਰਾ ਚਰਚਾ। ਪੈਰਾ 4 ਦੀ ਚਰਚਾ ਕਰਦਿਆਂ, ਇਕ ਜੋਸ਼ੀਲੇ ਪਬਲੀਸ਼ਰ ਦੀ ਇੰਟਰਵਿਊ ਲਓ ਤੇ ਉਸ ਨੂੰ ਇਹ ਸਵਾਲ ਪੁੱਛੋ: ਇਸ ਸੰਸਾਰ ਦੀਆਂ ਬੇਲੋੜ ਚੀਜ਼ਾਂ ਦੇ ਭਾਰ ਹੇਠ ਦੱਬੇ ਜਾਣ ਤੋਂ ਬਚਣ ਲਈ ਤੁਸੀਂ ਕੀ ਕੁਝ ਕੀਤਾ ਹੈ? ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣ ਨਾਲ ਤੁਹਾਡੀ ਕਿਵੇਂ ਮਦਦ ਹੋਈ ਹੈ?
ਗੀਤ 20 (162)