4-10 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
4-10 ਜਨਵਰੀ 2010
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
ਪਰਮੇਸ਼ੁਰ ਨਾਲ ਪਿਆਰ 1 ਅਧਿ. 1-9 ਪੈਰੇ, ਮੁਖਬੰਧ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 16-20
ਨੰ. 1: ਯਹੋਸ਼ੁਆ 17:1-10
ਨੰ. 2: ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਬੱਚਿਆਂ ਦੀ ਪਰਵਰਿਸ਼ (fy ਸਫ਼ੇ 106-110 ਪੈਰੇ 11-17)
ਨੰ. 3: “ਦੋ ਖ਼ਿਆਲਾਂ ਉੱਤੇ ਲੰਗੜਾ” ਕੇ ਪਰਮੇਸ਼ੁਰ ਨੂੰ ਕਿਉਂ ਨਹੀਂ ਖ਼ੁਸ਼ ਕੀਤਾ ਜਾ ਸਕਦਾ (1 ਰਾਜ. 18:21)
□ ਸੇਵਾ ਸਭਾ:
ਗੀਤ 3 (32)
5 ਮਿੰਟ: ਘੋਸ਼ਣਾਵਾਂ।
10 ਮਿੰਟ: ਆਪਣੀ ਬਾਈਬਲ ਸਟੱਡੀ ਦੇ ਦਿਲ ਤਕ ਪਹੁੰਚਣ ਲਈ ਸਵਾਲ ਵਰਤੋ। 15 ਨਵੰਬਰ 2007 ਦੇ ਪਹਿਰਾਬੁਰਜ ਸਫ਼ਾ 29, ਪੈਰੇ 14-16 ਤੇ ਆਧਾਰਿਤ ਭਾਸ਼ਣ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਆਪਣੀ ਸੇਵਕਾਈ ਵਿਚ ਬਾਈਬਲ ਸਾਹਿੱਤ ਵਰਤੋ। ਦਸੰਬਰ 2007 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ 3 ʼਤੇ ਲੇਖ ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਸੇਵਾ ਨਿਗਾਹਬਾਨ ਜਾਂ ਕਿਸੇ ਹੋਰ ਬਜ਼ੁਰਗ ਨੂੰ ਸੁਝਾਅ ਦੇਣ ਲਈ ਕਹੋ ਕਿ ਸਾਨੂੰ ਆਪਣਾ ਸਾਹਿੱਤ ਕਿੱਦਾਂ ਚੰਗੀ ਤਰ੍ਹਾਂ ਵਰਤਣਾ ਚਾਹੀਦਾ ਹੈ ਤਾਂਕਿ ਕੁਝ ਜ਼ਾਇਆ ਨਾ ਕੀਤਾ ਜਾਵੇ।
ਗੀਤ 18 (130)