3-9 ਮਈ ਦੇ ਹਫ਼ਤੇ ਦੀ ਅਨੁਸੂਚੀ
3-9 ਮਈ
ਗੀਤ 4 (37)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 6 ਪੈਰੇ 10-15, ਸਫ਼ਾ 67 ਉੱਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 1-3
ਨੰ. 1: 2 ਸਮੂਏਲ 2:12-23
ਨੰ. 2: ਕੀ ਯਿਸੂ ਪ੍ਰਚਾਰ ਕਰਦਿਆਂ ਪਰਮੇਸ਼ੁਰ ਦਾ ਨਾਂ ਵਰਤਦਾ ਸੀ?
ਨੰ. 3: ਕੀ ਭੌਤਿਕ ਕੰਮ-ਧੰਦੇ ਤੁਹਾਡੇ ਪਰਿਵਾਰ ਨੂੰ ਵਿਭਾਜਿਤ ਕਰਦੇ ਹਨ? (fy ਸਫ਼ੇ 140, 141 ਪੈਰੇ 26-28)
□ ਸੇਵਾ ਸਭਾ:
ਗੀਤ 18 (130)
5 ਮਿੰਟ: ਘੋਸ਼ਣਾਵਾਂ।
10 ਮਿੰਟ: “ਬਾਈਬਲ ਸਟੱਡੀਆਂ ਕਰਦਿਆਂ ‘ਪਰਮੇਸ਼ੁਰ ਨਾਲ ਪਿਆਰ’ ਪੁਸਤਕ ਕਿਵੇਂ ਵਰਤੀਏ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
20 ਮਿੰਟ: “ਮੁਸ਼ਕਲ ਸਮਿਆਂ ਵਿਚ ਪ੍ਰਚਾਰ ਕਰਨ ਲਈ ਸਿਖਲਾਈ।” ਹਾਜ਼ਰੀਨ ਨਾਲ ਚਰਚਾ। ਕਲੀਸਿਯਾ ਨੂੰ ਸਾਡੀ ਰਾਜ ਸੇਵਕਾਈ ਦੇ ਪਿਛਲੇ ਲੇਖਾਂ ਵਿੱਚੋਂ ਢੁਕਵੀਆਂ ਗੱਲਾਂ ਯਾਦ ਕਰਾਓ। ਸਰਵਿਸ ਓਵਰਸੀਅਰ ਦੀ ਇੰਟਰਵਿਊ ਲਵੋ। ਕਲੀਸਿਯਾ ਨੇ ਦਿੱਤੇ ਸੁਝਾਅ ਕਿੱਦਾਂ ਲਾਗੂ ਕੀਤੇ ਹਨ? ਕਲੀਸਿਯਾ ਨੂੰ ਕਿਵੇਂ ਫ਼ਾਇਦਾ ਹੋਇਆ ਹੈ? ਕਲੀਸਿਯਾ ਨੂੰ ਕਿਹੜੀਆਂ ਖ਼ਾਸ ਗੱਲਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ? ਮੁਸ਼ਕਲਾਂ ਨਾਲ ਬਾਅਦ ਵਿਚ ਸਿੱਝਣ ਨਾਲੋਂ ਪਹਿਲਾਂ ਹੀ ਸਮਝਦਾਰੀ ਨਾਲ ਸੁਝਾਅ ਵਰਤਣ ਉੱਤੇ ਜ਼ੋਰ ਦਿਓ।
ਗੀਤ 6 (3)