14-20 ਜੂਨ ਦੇ ਹਫ਼ਤੇ ਦੀ ਅਨੁਸੂਚੀ
14-20 ਜੂਨ
ਗੀਤ 5 (45)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 22-24
ਨੰ. 1: 2 ਸਮੂਏਲ 22:1-20
ਨੰ. 2: ਸ਼ਰਾ ਮਸੀਹ ਦੇ ਆਉਣ ਤਕ ਕਿੱਦਾਂ ਨਿਗਾਹਬਾਨ ਬਣੀ? (ਗਲਾ. 3:24)
ਨੰ. 3: ਅਲਹਿਦਾ ਹੋਣਾ ਜਾਂ ਇਕੱਠੇ ਰਹਿਣਾ (fy ਸਫ਼ੇ 150-152 ਪੈਰੇ 23-26)
□ ਸੇਵਾ ਸਭਾ:
ਗੀਤ 20 (162)
5 ਮਿੰਟ: ਘੋਸ਼ਣਾਵਾਂ।
10 ਮਿੰਟ: ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਹਾਜ਼ਰੀਨ ਨਾਲ ਚਰਚਾ। ਮੈਮੋਰੀਅਲ ਦੇ ਸਮੇਂ ਦੌਰਾਨ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਭਾਗ ਲੈਣ ਲਈ ਕਲੀਸਿਯਾ ਦੀ ਸ਼ਲਾਘਾ ਕਰੋ ਤੇ ਭੈਣਾਂ-ਭਰਾਵਾਂ ਨੂੰ ਦੱਸੋ ਕਿ ਉਹ ਖ਼ਾਸ ਤੌਰ ਤੇ ਕੀ ਕਰ ਸਕੇ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਔਗਜ਼ੀਲਰੀ ਪਾਇਨੀਅਰਿੰਗ ਕਰਦਿਆਂ ਉਨ੍ਹਾਂ ਨੂੰ ਕਿਹੜੇ ਵਧੀਆ ਤਜਰਬੇ ਹੋਏ।
10 ਮਿੰਟ: ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਦੀ ਕਦਰ ਕਰਨੀ ਸਿਖਾਓ। 15 ਜਨਵਰੀ 2008 ਦੇ ਪਹਿਰਾਬੁਰਜ ਦੇ ਸਫ਼ਾ 11, ਪੈਰੇ 12-15 ʼਤੇ ਆਧਾਰਿਤ ਭਾਸ਼ਣ।
10 ਮਿੰਟ: “ਕੀ ਤੁਹਾਡੀ ਅੱਖ ਨਿਸ਼ਾਨੇ ʼਤੇ ਟਿਕੀ ਹੈ?” ਸਵਾਲ-ਜਵਾਬ ਦੁਆਰਾ ਚਰਚਾ।
ਗੀਤ 1 (13)