21-27 ਜੂਨ ਦੇ ਹਫ਼ਤੇ ਦੀ ਅਨੁਸੂਚੀ
21-27 ਜੂਨ
ਗੀਤ 8 (51)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 1-2
ਨੰ. 1: 1 ਰਾਜਿਆਂ 1:1-14
ਨੰ. 2: ਜਦੋਂ ਵਿਆਹ ਟੁੱਟਣ ਦੀ ਨੌਬਤ ਤੇ ਹੁੰਦਾ ਹੈ (fy ਸਫ਼ੇ 153, 154 ਪੈਰੇ 1-4)
ਨੰ. 3: ਕਿਉਂ ਪਰਮੇਸ਼ੁਰ ਦਾ ਕਹਿਣਾ ਮੰਨਣਾ ਸਿਹਤ ਅਤੇ ਨਿਹਚਾ ਲਈ ਚੰਗਾ ਹੈ?
□ ਸੇਵਾ ਸਭਾ:
ਗੀਤ 12 (93)
5 ਮਿੰਟ: ਘੋਸ਼ਣਾਵਾਂ।
15 ਮਿੰਟ: ਜੁਲਾਈ ਲਈ ਸਾਹਿੱਤ ਪੇਸ਼ਕਸ਼। ਹਾਜ਼ਰੀਨ ਨਾਲ ਚਰਚਾ। ਸੰਖੇਪ ਵਿਚ ਜੁਲਾਈ ਲਈ ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ, ਫਿਰ ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ।
15 ਮਿੰਟ: “ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ ਹਮੇਸ਼ਾ ਤਿਆਰ ਰਹੋ।” ਸਵਾਲ-ਜਵਾਬ ਦੁਆਰਾ ਚਰਚਾ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਵਰਤਦਿਆਂ ਬਾਈਬਲ ਸਟੱਡੀ ਸ਼ੁਰੂ ਕੀਤੀ ਜਾਂਦੀ ਹੈ। ਪਿਛਲੀ ਮੁਲਾਕਾਤ ʼਤੇ ਘਰ-ਸੁਆਮੀ ਨੇ ਦਿਲਚਸਪੀ ਦਿਖਾਈ ਸੀ ਅਤੇ ਜੁਲਾਈ ਵਿਚ ਪੇਸ਼ ਕੀਤਾ ਸਾਹਿੱਤ ਲਿਆ ਸੀ।
ਗੀਤ 20 (162)