5-11 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
5-11 ਜੁਲਾਈ
ਗੀਤ 9 (53)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 9 ਪੈਰੇ 1-12, ਸਫ਼ਾ 101 ʼਤੇ ਡੱਬੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 7-8
ਨੰ. 1: 1 ਰਾਜਿਆਂ 8:14-26
ਨੰ. 2: ਆਪਣੀ ਨਿਗਾਹ ਵਿਚ ਸਿਆਣੇ ਬਣਨ ਤੋਂ ਸਾਨੂੰ ਕਿਉਂ ਖ਼ਬਰਦਾਰ ਕੀਤਾ ਜਾਂਦਾ ਹੈ? (ਯਸਾ. 5:21)
ਨੰ. 3: ਯਥਾਰਥਕ ਬਣੋ (fy ਸਫ਼ਾ 155 ਪੈਰੇ 5, 6)
□ ਸੇਵਾ ਸਭਾ
ਗੀਤ 19 (143)
5 ਮਿੰਟ: ਘੋਸ਼ਣਾਵਾਂ।
10 ਮਿੰਟ: ਕਲੀਸਿਯਾ ਦੀਆਂ ਲੋੜਾਂ
10 ਮਿੰਟ: ਕੀ ਮੈਨੂੰ ਉੱਥੇ ਜਾਣਾ ਚਾਹੀਦਾ ਹੈ ਜਿੱਥੇ ਜ਼ਿਆਦਾ ਲੋੜ ਹੈ? ਅਕਤੂਬਰ 2000 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ਾ 1 ਉੱਤੇ ਲੇਖ ʼਤੇ ਆਧਾਰਿਤ ਭਾਸ਼ਣ। ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜਿਨ੍ਹਾਂ ਨੇ ਆਪਣੀ ਸੇਵਕਾਈ ਵਧਾਉਣ ਲਈ ਤਬਦੀਲੀਆਂ ਕੀਤੀਆਂ ਹਨ। ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ? ਉਨ੍ਹਾਂ ਦੇ ਪਰਿਵਾਰ ਜਾਂ ਕਲੀਸਿਯਾ ਨੇ ਉਨ੍ਹਾਂ ਦੀ ਕਿੱਦਾਂ ਮਦਦ ਕੀਤੀ ਸੀ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
10 ਮਿੰਟ: ਪਰਮੇਸ਼ੁਰ ਦਾ ਬਚਨ ਜ਼ਿੰਦਗੀਆਂ ਬਦਲਣ ਦੀ ਤਾਕਤ ਰੱਖਦਾ ਹੈ। 15 ਨਵੰਬਰ 2003 ਦੇ ਪਹਿਰਾਬੁਰਜ ਦੇ ਸਫ਼ੇ 11-12, ਪੈਰੇ 13-20 ʼਤੇ ਆਧਾਰਿਤ ਲੇਖ ਦੀ ਹਾਜ਼ਰੀਨ ਨਾਲ ਚਰਚਾ।
ਗੀਤ 23 (187)