ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/10 ਸਫ਼ਾ 1
  • 12-18 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 12-18 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
  • ਸਾਡੀ ਰਾਜ ਸੇਵਕਾਈ—2010
  • ਸਿਰਲੇਖ
  • 12-18 ਜੁਲਾਈ
ਸਾਡੀ ਰਾਜ ਸੇਵਕਾਈ—2010
km 7/10 ਸਫ਼ਾ 1

12-18 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ

12-18 ਜੁਲਾਈ

ਗੀਤ 8 (51)

□ ਕਲੀਸਿਯਾ ਦੀ ਬਾਈਬਲ ਸਟੱਡੀ:

lv ਅਧਿ. 9 ਪੈਰਾ 13-21, ਸਫ਼ਾ 104 ʼਤੇ ਡੱਬੀ

□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:

ਬਾਈਬਲ ਰੀਡਿੰਗ: 1 ਰਾਜਿਆਂ 9-11

ਨੰ. 1: 1 ਰਾਜਿਆਂ 9:10-23

ਨੰ. 2: ਮਤਭੇਦਾਂ ਬਾਰੇ ਚਰਚਾ ਕਰੋ (fy ਸਫ਼ੇ 155, 156 ਪੈਰੇ 7-9)

ਨੰ. 3: ਸੱਚੇ ਮਸੀਹੀ ਉਪਰਲੀ ਬੁੱਧ ਕਿੱਦਾਂ ਦਿਖਾਉਂਦੇ ਹਨ (ਯਾਕੂ. 3:17)

□ ਸੇਵਾ ਸਭਾ:

ਗੀਤ 27 (212)

5 ਮਿੰਟ: ਘੋਸ਼ਣਾਵਾਂ। ਸਫ਼ਾ 8 ʼਤੇ ਘੋਸ਼ਣਾਵਾਂ ਵੀ ਸ਼ਾਮਲ ਕਰੋ।

15 ਮਿੰਟ: ਕੀ ਤੁਸੀਂ ਸੁਝਾਅ ਵਰਤਣ ਦੀ ਕੋਸ਼ਿਸ਼ ਕੀਤੀ ਹੈ? ਹਾਜ਼ਰੀਨ ਨਾਚ ਚਰਚਾ। ਸਾਡੀ ਰਾਜ ਸੇਵਕਾਈ ਦੇ ਹਾਲ ਹੀ ਦੇ ਲੇਖਾਂ ਵਿਚ ਦਿੱਤੀ ਜਾਣਕਾਰੀ ਦੀ ਸੰਖੇਪ ਵਿਚ ਚਰਚਾ ਕਰੋ: “ਆਦਮੀਆਂ ਨੂੰ ਗਵਾਹੀ ਦੇਣ ਦੀ ਚੁਣੌਤੀ” (9/09), “ਅਸੀਂ ਚੌਵੀ ਘੰਟੇ ਯਹੋਵਾਹ ਦੇ ਗਵਾਹ ਹਾਂ” (11/09), “ਪ੍ਰਚਾਰ ਵਿਚ ਆਪਣੇ ਸਾਥੀ ਦੀ ਮਦਦ ਕਰੋ” (3/10)। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਨ੍ਹਾਂ ਲੇਖਾਂ ਵਿਚ ਦਿੱਤੇ ਸੁਝਾਅ ਕਿਵੇਂ ਲਾਗੂ ਕੀਤੇ ਹਨ ਅਤੇ ਉਨ੍ਹਾਂ ਦੀ ਕਿਵੇਂ ਮਦਦ ਹੋਈ।

15 ਮਿੰਟ: “ਸਾਡਾ ਮੁੱਖ ਕੰਮ।” ਸਵਾਲ-ਜਵਾਬ ਦੁਆਰਾ ਚਰਚਾ।

ਗੀਤ ਨੰ. 2 (15)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ