19-25 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
19-25 ਜੁਲਾਈ
ਗੀਤ 25 (191)
□ ਕਲੀਸਿਯਾ ਦੀ ਬਾਈਬਲ ਸਟੱਡੀ:
lv ਅਧਿ. 9 ਪੈਰਾ 22-26, ਸਫ਼ਾ 109 ਤੇ ਡੱਬੀ, ਸਫ਼ੇ 218-219 ਤੇ ਵਧੇਰੇ ਜਾਣਕਾਰੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 12-14
ਨੰ. 1: 1 ਰਾਜਿਆਂ 12:12-20
ਨੰ. 2: ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਕਿੱਦਾਂ ਦੇਖ ਸਕਦੇ ਹਾਂ?
ਨੰ. 3: ਵਿਆਹ ਦਾ ਹੱਕ ਪੂਰਾ ਕਰਨਾ (fy ਸਫ਼ੇ 156-158 ਪੈਰੇ 10-13)
□ ਸੇਵਾ ਸਭਾ:
ਗੀਤ 15 (124)
5 ਮਿੰਟ: ਘੋਸ਼ਣਾਵਾਂ।
10 ਮਿੰਟ: “ਕੀ ਮੈਂ ਥੋੜ੍ਹਾ ਤਾਂ ਨਹੀਂ ਕਰ ਰਿਹਾਂ?” ਸਵਾਲ-ਜਵਾਬ ਦੁਆਰਾ ਚਰਚਾ।
20 ਮਿੰਟ: “ਜ਼ਿਲ੍ਹਾ ਸੰਮੇਲਨ—ਖ਼ੁਸ਼ੀ ਨਾਲ ਭਗਤੀ ਕਰਨ ਦਾ ਸਮਾਂ।” ਸਵਾਲ-ਜਵਾਬ ਦੁਆਰਾ ਚਰਚਾ। ਜੇ ਸਮਾਂ ਹੋਵੇ, ਤਾਂ ਸਫ਼ੇ 5-6 ʼਤੇ “ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਵਿੱਚੋਂ ਤੁਹਾਡੀ ਕਲੀਸਿਯਾ ʼਤੇ ਢੁਕਦੀਆਂ ਗੱਲਾਂ ਦੀ ਚਰਚਾ ਕਰੋ।
ਗੀਤ ਨੰ. 24 (200)