16-22 ਅਗਸਤ ਦੇ ਹਫ਼ਤੇ ਦੀ ਅਨੁਸੂਚੀ
16-22 ਅਗਸਤ
ਗੀਤ 25 (191)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 1-4
ਨੰ. 1: 2 ਰਾਜਿਆਂ 1:1-10
ਨੰ. 2: ਸਾਨੂੰ ਧਨ-ਦੌਲਤ ਤੋਂ ਹਮੇਸ਼ਾ ਖ਼ੁਸ਼ੀ ਕਿਉਂ ਨਹੀਂ ਮਿਲ ਸਕਦੀ (ਉਪ. 5:10)
ਨੰ. 3: ਆਪਣੇ ਬੱਚਿਆਂ ਦੀ ਸੁਤੰਤਰਤਾ ਨਾਲ ਅਨੁਕੂਲ ਬਣੋ (fy ਸਫ਼ੇ 164, 165 ਪੈਰੇ 4-9)
□ ਸੇਵਾ ਸਭਾ:
ਗੀਤ 27 (212)
5 ਮਿੰਟ: ਘੋਸ਼ਣਾਵਾਂ।
10 ਮਿੰਟ: ਪਰਮੇਸ਼ੁਰ ਦੀ ਸੇਵਾ ਵਿਚ ਤੁਹਾਡੇ ਕੀ ਟੀਚੇ ਹਨ? ਸਤੰਬਰ 2003 ਦੀ ਸਾਡੀ ਰਾਜ ਸੇਵਕਾਈ (ਭਾਰਤੀ ਐਡੀਸ਼ਨ) ਦੇ ਸਫ਼ੇ 6, ਪੈਰੇ 24 ਤੋਂ 29 ਉੱਤੇ ਆਧਾਰਿਤ ਭਾਸ਼ਣ। ਭੈਣਾਂ-ਭਰਾਵਾਂ ਨੂੰ ਟਿੱਪਣੀ ਕਰਨ ਲਈ ਕਹੋ ਕਿ ਉਨ੍ਹਾਂ ਦੇ ਮਾਪਿਆਂ ਜਾਂ ਹੋਰਨਾਂ ਨੇ ਉਨ੍ਹਾਂ ਨੂੰ ਫੁੱਲ-ਟਾਈਮ ਸੇਵਾ ਕਰਨ ਦਾ ਟੀਚਾ ਰੱਖਣ ਵਿਚ ਕਿਵੇਂ ਮਦਦ ਦਿੱਤੀ।
10 ਮਿੰਟ: ਪਰਮੇਸ਼ੁਰ ਦੇ ਬਚਨ ʼਤੇ ਚੱਲਣ ਦੇ ਫ਼ਾਇਦਿਆਂ ਉੱਤੇ ਜ਼ੋਰ ਦਿਓ। ਸਤੰਬਰ 2004 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 4 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਦੇ ਇਲਾਕੇ ਵਿਚ ਲੋਕ ਕਿਹੜੀਆਂ ਗੱਲਾਂ ਬਾਰੇ ਚਿੰਤਾ ਕਰਦੇ ਹਨ। ਸੁਝਾਅ ਮੰਗੋ ਕਿ ਅਸੀਂ ਇਨ੍ਹਾਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਖ਼ੁਸ਼ ਖ਼ਬਰੀ ਕਿੱਦਾਂ ਪੇਸ਼ ਕਰ ਸਕਦੇ ਹਾਂ।
10 ਮਿੰਟ: ‘ਵੇਲੇ ਸਿਰ ਰਸਤ।’ ਸਵਾਲ-ਜਵਾਬ ਦੁਆਰਾ ਚਰਚਾ। ਜੇ ਪਤਾ ਹੋਵੇ, ਤਾਂ ਅਗਲੇ ਖ਼ਾਸ ਸੰਮੇਲਨ ਦਿਨ ਦੀ ਤਾਰੀਖ਼ ਦੱਸੋ।
ਗੀਤ 9 (53)