6-12 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
6-12 ਸਤੰਬਰ
ਗੀਤ 24 (200)
□ ਕਲੀਸਿਯਾ ਦੀ ਬਾਈਬਲ ਸਟੱਡੀ:
lv 219-221 ਸਫ਼ਿਆਂ ਤੇ ਵਧੇਰੇ ਜਾਣਕਾਰੀ
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 12-15
ਨੰ. 1: 2 ਰਾਜਿਆਂ 13:1-11
ਨੰ. 2: ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਪਵਿੱਤਰ ਸ਼ਕਤੀ ਮਿਲ ਸਕਦੀ ਹੈ
ਨੰ. 3: ਆਪਣੇ ਦੋਹਤੇ-ਪੋਤਿਆਂ ਦਾ ਆਨੰਦ ਮਾਣੋ (fy ਸਫ਼ਾ 168-169 ਪੈਰੇ 14-16)
□ ਸੇਵਾ ਸਭਾ:
ਗੀਤ 25 (191)
5 ਮਿੰਟ: ਘੋਸ਼ਣਾਵਾਂ।
10 ਮਿੰਟ: ਆਪਣੇ ਬੱਚਿਆਂ ਨੂੰ ਯਹੋਵਾਹ ਦੀ ਵਡਿਆਈ ਕਰਨੀ ਸਿਖਾਓ। ਮਈ 2007 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 4 ਉੱਤੇ ਲੇਖ ʼਤੇ ਆਧਾਰਿਤ ਭਾਸ਼ਣ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਇਕ-ਦੋ ਵਧੀਆ ਮਿਸਾਲੀ ਪਬਲੀਸ਼ਰਾਂ ਦੀ ਇੰਟਰਵਿਊ ਲਵੋ ਜਿਨ੍ਹਾਂ ਨੇ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਹੈ। ਸੇਵਾ ਸ਼ੁਰੂ ਕਰਨ ਤੋਂ ਲੈ ਕੇ ਹੁਣ ਤਕ ਪ੍ਰਚਾਰ ਦਾ ਕੰਮ ਕਿਵੇਂ ਬਦਲ ਗਿਆ ਹੈ? ਉਨ੍ਹਾਂ ਨੇ ਆਪਣੇ ਇਲਾਕੇ ਵਿਚ ਅਤੇ ਦੁਨੀਆਂ ਭਰ ਵਿਚ ਕਿਹੜੀ ਤਰੱਕੀ ਦੇਖੀ ਹੈ? ਪ੍ਰਚਾਰਕ ਵਜੋਂ ਤਰੱਕੀ ਕਰਨ ਵਿਚ ਯਹੋਵਾਹ ਦੀ ਸੰਸਥਾ ਤੋਂ ਉਨ੍ਹਾਂ ਨੂੰ ਕੀ ਮਦਦ ਮਿਲੀ ਹੈ?
ਗੀਤ 12 (93)