ਪ੍ਰਚਾਰ ਦੇ ਅੰਕੜੇ
ਮਾਰਚ 2010
ਸਾਨੂੰ ਬਹੁਤ ਖ਼ੁਸ਼ੀ ਹੈ ਕਿ ਇਸ ਸਾਲ ਮੈਮੋਰੀਅਲ ਵਿਚ ਆਏ ਲੋਕਾਂ ਦੀ ਗਿਣਤੀ 87,532 ਸੀ। ਇਹ 12 ਫੀ ਸਦੀ ਵਾਧਾ ਹੈ। ਸਾਨੂੰ ਇਹ ਵੀ ਖ਼ੁਸ਼ੀ ਹੋਈ ਕਿ ਮਾਰਚ ਦੇ ਮਹੀਨੇ ਦੌਰਾਨ ਪੰਜ ਨਵੇਂ ਸਿਖਰ ਹਾਸਲ ਹੋਏ। ਪ੍ਰਚਾਰ ਦੇ ਕੰਮ ਵਿਚ 33,089 ਪਬਲੀਸ਼ਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ 2,974 ਰੈਗੂਲਰ ਪਾਇਨੀਅਰ ਸਨ। 6,42,608 ਘੰਟੇ ਪ੍ਰਚਾਰ ਕਰਨ ਵਿਚ ਬਿਤਾਏ ਗਏ, 2,18,908 ਰਿਟਰਨ ਵਿਜ਼ਿਟਾਂ ਕੀਤੀਆਂ ਗਈਆਂ ਅਤੇ 37,748 ਬਾਈਬਲ ਸਟੱਡੀਆਂ ਕਰਾਈਆਂ ਗਈਆਂ।