ਪ੍ਰਚਾਰ ਦੇ ਅੰਕੜੇ
ਮਈ 2010
ਮਈ ਵਿਚ 3,015 ਰੈਗੂਲਰ ਪਾਇਨੀਅਰਾਂ ਦੀ ਗਿਣਤੀ ਇਕ ਨਵੇਂ ਸਿਖਰ ਤੇ ਪਹੁੰਚੀ। ਭਾਰਤ ਦੇ ਕਈ ਇਲਾਕਿਆਂ ਵਿਚ ਹੱਦੋਂ ਵਧ ਗਰਮੀ ਪੈਣ ਦੇ ਬਾਵਜੂਦ, 32,374 ਪਬਲੀਸ਼ਰਾਂ ਨੇ 5,13,198 ਘੰਟੇ ਪ੍ਰਚਾਰ ਵਿਚ ਬਿਤਾਏ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਉਨ੍ਹਾਂ ਨੇ 33,335 ਬਾਈਬਲ ਸਟੱਡੀਆਂ ਕੀਤੀਆਂ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਅਗਾਹਾਂ ਹੋਰ ਵੀ ਤਰੱਕੀ ਹੋਵੇਗੀ।