6-12 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
6-12 ਦਸੰਬਰ
ਗੀਤ 19 (143)
□ ਕਲੀਸਿਯਾ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਇਤਹਾਸ 10-14
ਨੰ. 1: 2 ਇਤਹਾਸ 13:1-12
ਨੰ. 2: ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੀ ਕਿੱਦਾਂ ਰੱਖਿਆ ਕਰਦਾ ਹੈ? (ਜ਼ਬੂ. 37:28)
ਨੰ. 3: ਸਰਦਾਰੀ ਦਾ ਉਚਿਤ ਦ੍ਰਿਸ਼ਟੀਕੋਣ ਅਤੇ ਚੰਗੀ ਤਰ੍ਹਾਂ ਗੱਲ ਸੁਣਨ ਦੀ ਅਹਿਮੀਅਤ (fy ਸਫ਼ੇ 185, 186 ਪੈਰੇ 6-9)
□ ਸੇਵਾ ਸਭਾ:
ਗੀਤ 6 (43)
10 ਮਿੰਟ: ਘੋਸ਼ਣਾਵਾਂ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਬਾਈਬਲ ਦਾ ਸੰਦੇਸ਼ ਨਾਂ ਦਾ ਬਰੋਸ਼ਰ ਪੇਸ਼ ਕਰਦਿਆਂ ਜਾਂ ਬਾਈਬਲ ਸਟੱਡੀ ਸ਼ੁਰੂ ਕਰਦਿਆਂ ਉਨ੍ਹਾਂ ਨੂੰ ਕਿਹੜੇ ਤਜਰਬੇ ਹੋਏ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
10 ਮਿੰਟ: ਪ੍ਰਚਾਰ ਵਿਚ ਦੂਸਰਿਆਂ ਦਾ ਕਿੱਦਾਂ ਆਦਰ ਕਰੀਏ। ਪਹਿਰਾਬੁਰਜ, 15 ਅਕਤੂਬਰ 2008, ਸਫ਼ਾ 25, ਪੈਰਾ 16 ਅਤੇ ਪਹਿਰਾਬੁਰਜ, 15 ਜੂਨ 2000, ਸਫ਼ਾ 22, ਪੈਰਾ 19 ਉੱਤੇ ਆਧਾਰਿਤ ਚਰਚਾ। ਦੇਖੋ ਕਿ ਇਹ ਜਾਣਕਾਰੀ ਤੁਹਾਡੇ ਇਲਾਕੇ ਵਿਚ ਕਿਵੇਂ ਢੁਕਦੀ ਹੈ।
ਗੀਤ 23 (187)