ਪ੍ਰਚਾਰ ਦੇ ਅੰਕੜੇ
ਜੁਲਾਈ 2011
ਇਸ ਮਹੀਨੇ ਦੌਰਾਨ ਅਸੀਂ ਪ੍ਰਚਾਰ ਦੇ ਕੰਮ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ 2,27,023 ਪ੍ਰਕਾਸ਼ਨ ਵੰਡੇ। ਕਈ ਲੋਕ ਇਨ੍ਹਾਂ ਪ੍ਰਕਾਸ਼ਨਾਂ ਵਿਚ ਸਮਝਾਈਆਂ ਗਈਆਂ ਬਾਈਬਲ ਦੀਆਂ ਅਹਿਮ ਸੱਚਾਈਆਂ ਨੂੰ ਅਪਣਾ ਰਹੇ ਹਨ। ਅਸੀਂ ਉਮੀਦ ਰੱਖਦੇ ਹਾਂ ਕਿ ਉਹ ਸਾਡੇ ਨਾਲ ਰਲ਼ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪੈਣਗੇ।