11-17 ਜੂਨ ਦੇ ਹਫ਼ਤੇ ਦੀ ਅਨੁਸੂਚੀ
11-17 ਜੂਨ
ਗੀਤ 22 (185) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 6 ਪੈਰੇ 9-15 (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਵਿਰਲਾਪ 1-2 (10 ਮਿੰਟ)
ਨੰ. 1: ਵਿਰਲਾਪ 2:11-19 (4 ਮਿੰਟ ਜਾਂ ਘੱਟ)
ਨੰ. 2: ਮਨੁੱਖ “ਧਰਤੀ ਨੂੰ ਤਬਾਹ” ਕਿਵੇਂ ਕਰ ਰਹੇ ਹਨ?—ਪ੍ਰਕਾ. 11:18 (5 ਮਿੰਟ)
ਨੰ. 3: ਘਰੇਲੂ ਹਿੰਸਾ ਦੁਆਰਾ ਨੁਕਸਾਨ—fy ਸਫ਼ੇ 147, 148 ਪੈਰੇ 14-17 (5 ਮਿੰਟ)
□ ਸੇਵਾ ਸਭਾ:
ਗੀਤ 2 (15)
5 ਮਿੰਟ: ਘੋਸ਼ਣਾਵਾਂ।
10 ਮਿੰਟ: ਅਸੀਂ ਕੀ ਕੁਝ ਪੂਰਾ ਕੀਤਾ? ਸੈਕਟਰੀ ਦੁਆਰਾ ਚਰਚਾ। ਦੱਸੋ ਕਿ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਭੈਣਾਂ-ਭਰਾਵਾਂ ਨੇ ਪ੍ਰਚਾਰ ਕਰ ਕੇ ਕੀ ਕੁਝ ਪੂਰਾ ਕੀਤਾ ਅਤੇ ਇਸ ਲਈ ਮੰਡਲੀ ਦੀ ਸ਼ਲਾਘਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਮੈਮੋਰੀਅਲ ਦੇ ਸੱਦਾ-ਪੱਤਰ ਵੰਡਦਿਆਂ, ਮੈਮੋਰੀਅਲ ਵਿਚ ਆਏ ਲੋਕਾਂ ਨੂੰ ਦੁਬਾਰਾ ਮਿਲਦਿਆਂ ਅਤੇ ਔਗਜ਼ੀਲਰੀ ਪਾਇਨੀਅਰਿੰਗ ਕਰਦਿਆਂ ਕਿਹੜੇ ਵਧੀਆ ਤਜਰਬੇ ਹੋਏ।
20 ਮਿੰਟ: “ਪ੍ਰਚਾਰ ਕਰਨ ਦੇ ਬਾਰਾਂ ਕਾਰਨ।” ਚਰਚਾ।
ਗੀਤ 23 (187) ਅਤੇ ਪ੍ਰਾਰਥਨਾ