18-24 ਜੂਨ ਦੇ ਹਫ਼ਤੇ ਦੀ ਅਨੁਸੂਚੀ
18-24 ਜੂਨ
ਗੀਤ 19 (143) ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 6 ਪੈਰੇ 16-21, ਸਫ਼ਾ 65 ʼਤੇ ਡੱਬੀ (25 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਵਿਰਲਾਪ 3-5 (10 ਮਿੰਟ)
ਨੰ. 1: ਵਿਰਲਾਪ 5:1-22 (4 ਮਿੰਟ ਜਾਂ ਘੱਟ)
ਨੰ. 2: ਘਰੇਲੂ ਹਿੰਸਾ ਕਰਨ ਤੋਂ ਕਿਵੇਂ ਬਚੀਏ—fy ਸਫ਼ੇ 148, 149 ਪੈਰੇ 18-22 (5 ਮਿੰਟ)
ਨੰ. 3: ਅਸੀਂ ਕਿਉਂ ਮੰਨਦੇ ਹਾਂ ਕਿ ਬਾਈਬਲ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ?—2 ਤਿਮੋ. 3:16 (5 ਮਿੰਟ)
□ ਸੇਵਾ ਸਭਾ:
ਗੀਤ 4 (37)
10 ਮਿੰਟ: ਘੋਸ਼ਣਾਵਾਂ। ਪ੍ਰਸ਼ਨ ਡੱਬੀ। ਭਾਸ਼ਣ।
10 ਮਿੰਟ: ਸਿਹਤਮੰਦ ਮਾਵਾਂ, ਸਿਹਤਮੰਦ ਬੱਚੇ। ਜਾਗਰੂਕ ਬਣੋ! ਜੁਲਾਈ-ਸਤੰਬਰ 2010, ਸਫ਼ੇ 26-29 ʼਤੇ ਆਧਾਰਿਤ ਬਜ਼ੁਰਗ ਦੁਆਰਾ ਚਰਚਾ।
15 ਮਿੰਟ: ਬਾਈਬਲ ਸਾਹਿੱਤ ਦੀ ਅਹਿਮੀਅਤ। ਪਹਿਰਾਬੁਰਜ, 1 ਜੁਲਾਈ 2000, ਸਫ਼ੇ 16-18, ਪੈਰੇ 12-15 ʼਤੇ ਆਧਾਰਿਤ ਬਜ਼ੁਰਗ ਦੁਆਰਾ ਚਰਚਾ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਇਸ ਤੋਂ ਕੀ ਸਿੱਖਿਆ। ਮੰਡਲੀ ਵਿਚ ਭੈਣਾਂ-ਭਰਾਵਾਂ ਨੂੰ ਰਸਾਲੇ ਵੰਡੇ ਜਾਣ ਸੰਬੰਧੀ 12 ਜੂਨ 2011 ਦੀ ਚਿੱਠੀ ʼਤੇ ਆਧਾਰਿਤ ਨਵੇਂ ਤਰੀਕੇ ਬਾਰੇ ਢੁਕਵੀਆਂ ਗੱਲਾਂ ਸ਼ਾਮਲ ਕਰੋ।
ਗੀਤ 29 (222) ਅਤੇ ਪ੍ਰਾਰਥਨਾ