15-21 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
15-21 ਜੁਲਾਈ
ਗੀਤ 18 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 26 ਪੈਰੇ 18-23, ਸਫ਼ਾ 269 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰਸੂਲਾਂ ਦੇ ਕੰਮ 18-21 (10 ਮਿੰਟ)
ਨੰ. 1: ਰਸੂਲਾਂ ਦੇ ਕੰਮ 20:17-38 (4 ਮਿੰਟ ਜਾਂ ਘੱਟ)
ਨੰ. 2: ਰਸੂਲਾਂ ਨੇ ਨਿਡਰ ਹੋ ਕੇ ਪ੍ਰਚਾਰ ਕੀਤਾ—bm ਸਫ਼ਾ 25 (5 ਮਿੰਟ)
ਨੰ. 3: ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਾਂ?—ਰੋਮੀ. 8:6 (5 ਮਿੰਟ)
□ ਸੇਵਾ ਸਭਾ:
10 ਮਿੰਟ: ਦਿਲਚਸਪੀ ਦਿਖਾਉਣ ਵਾਲਿਆਂ ਦਾ ਧਿਆਨ ਯਹੋਵਾਹ ਦੇ ਸੰਗਠਨ ਵੱਲ ਖਿੱਚਣਾ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 99, ਪੈਰਾ 2 ਤੋਂ ਲੈ ਕੇ ਸਫ਼ਾ 100, ਪੈਰਾ 1 ਉੱਤੇ ਆਧਾਰਿਤ ਭਾਸ਼ਣ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਆਪਣੀਆਂ ਬਾਈਬਲ ਸਟੱਡੀਆਂ ਨੂੰ ਸੰਗਠਨ ਵੱਲ ਖਿੱਚਣ ਲਈ ਯਹੋਵਾਹ ਦੀ ਇੱਛਾ ਨਾਂ ਦਾ ਬਰੋਸ਼ਰ ਕਿਵੇਂ ਵਰਤਿਆ ਹੈ।
10 ਮਿੰਟ: ਯਹੋਵਾਹ ਨੂੰ ਅਜ਼ਮਾਓ ਅਤੇ ਬੇਹਿਸਾਬ ਬਰਕਤਾਂ ਪਾਓ। (ਮਲਾ. 3:10) ਦੋ-ਤਿੰਨ ਰੈਗੂਲਰ ਪਾਇਨੀਅਰਾਂ ਦੀ ਇੰਟਰਵਿਊ ਲਓ। ਪਾਇਨੀਅਰਿੰਗ ਕਰਨ ਵਿਚ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਕਿਹੜੀ ਖ਼ੁਸ਼ੀ ਮਿਲਦੀ ਹੈ? ਪਾਇਨੀਅਰਿੰਗ ਕਰਨ ਨਾਲ ਉਹ ਯਹੋਵਾਹ ਦੇ ਹੋਰ ਨੇੜੇ ਕਿਵੇਂ ਆਏ ਹਨ? ਉਨ੍ਹਾਂ ਨੂੰ ਕੋਈ ਵਧੀਆ ਤਜਰਬਾ ਦੱਸਣ ਲਈ ਕਹੋ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲੀ। ਅਖ਼ੀਰ ਵਿਚ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਸਤੰਬਰ ਤੋਂ ਰੈਗੂਲਰ ਪਾਇਨੀਅਰਿੰਗ ਕਰਨ ਬਾਰੇ ਸੋਚਣ।
10 ਮਿੰਟ: “ਨਬੀਆਂ ਦੀ ਮਿਸਾਲ ਉੱਤੇ ਚੱਲੋ—ਯੋਏਲ।” ਸਵਾਲ-ਜਵਾਬ।
ਗੀਤ 54 ਅਤੇ ਪ੍ਰਾਰਥਨਾ