5-11 ਅਗਸਤ ਦੇ ਹਫ਼ਤੇ ਦੀ ਅਨੁਸੂਚੀ
5-11 ਅਗਸਤ
ਗੀਤ 13 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 27 ਪੈਰੇ 19-22, ਸਫ਼ਾ 279 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰੋਮੀਆਂ 1-4 (10 ਮਿੰਟ)
ਨੰ. 1: ਰੋਮੀਆਂ 3:21–4:8 (4 ਮਿੰਟ ਜਾਂ ਘੱਟ)
ਨੰ. 2: ਸੱਚੇ ਮਸੀਹੀ ਇਸ ਦੁਨੀਆਂ ਵਿਚ ਖ਼ੁਦ ਨੂੰ ‘ਥੋੜ੍ਹੇ ਸਮੇਂ ਦੇ ਪਰਦੇਸੀ’ ਕਿਉਂ ਮੰਨਦੇ ਹਨ?—1 ਪਤ. 2:11; 1 ਯੂਹੰ. 2:15-17 (5 ਮਿੰਟ)
ਨੰ. 3: ਨਿਹਚਾ, ਚਾਲ-ਚਲਣ ਤੇ ਪਿਆਰ ਬਾਰੇ ਸਲਾਹਾਂ—bm ਸਫ਼ਾ 29 (5 ਮਿੰਟ)
□ ਸੇਵਾ ਸਭਾ:
10 ਮਿੰਟ: ਅਗਸਤ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। 30-60 ਸਕਿੰਟਾਂ ਵਿਚ ਦੱਸੋ ਕਿ ਮਈ-ਜੂਨ ਦਾ ਜਾਗਰੂਕ ਬਣੋ! ਰਸਾਲਾ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਫਿਰ ਜਾਗਰੂਕ ਬਣੋ! ਰਸਾਲੇ ਦੇ ਪਹਿਲੇ ਸਫ਼ੇ ਦਾ ਵਿਸ਼ਾ ਵਰਤਦਿਆਂ ਹਾਜ਼ਰੀਨ ਨੂੰ ਸੁਝਾਅ ਦੇਣ ਲਈ ਕਹੋ ਕਿ ਦਿਲਚਸਪੀ ਜਗਾਉਣ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ ਅਤੇ ਫਿਰ ਪੁੱਛੋ ਕਿ ਕਿਹੜਾ ਹਵਾਲਾ ਪੜ੍ਹਿਆ ਜਾ ਸਕਦਾ ਹੈ। ਪ੍ਰਦਰਸ਼ਨ ਦਿਖਾਓ ਕਿ ਰਸਾਲਾ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਲੂਕਾ 5:27-32 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
ਗੀਤ 20 ਅਤੇ ਪ੍ਰਾਰਥਨਾ