19-25 ਅਗਸਤ ਦੇ ਹਫ਼ਤੇ ਦੀ ਅਨੁਸੂਚੀ
19-25 ਅਗਸਤ
ਗੀਤ 49 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 28 ਪੈਰੇ 10-17 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਰੋਮੀਆਂ 9-12 (10 ਮਿੰਟ)
ਨੰ. 1: ਰੋਮੀਆਂ 9:19-33 (4 ਮਿੰਟ ਜਾਂ ਘੱਟ)
ਨੰ. 2: ਬਾਈਬਲ ਦਾ ਸੰਦੇਸ਼—ਮੁੱਖ ਗੱਲਾਂ—bm ਸਫ਼ਾ 31 (5 ਮਿੰਟ)
ਨੰ. 3: ਬਾਈਬਲ ਵਿਚ ਇਨਸਾਨਾਂ ਤੋਂ ਨਾ ਡਰਨ ਦੇ ਕਿਹੜੇ ਕਾਰਨ ਦਿੱਤੇ ਹਨ?—ਲੂਕਾ 12:4-12 (5 ਮਿੰਟ)
□ ਸੇਵਾ ਸਭਾ:
10 ਮਿੰਟ: “ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ।” ਸਵਾਲ-ਜਵਾਬ। ਜੇ ਪਤਾ ਹੋਵੇ, ਤਾਂ ਅਗਲੇ ਖ਼ਾਸ ਸੰਮੇਲਨ ਦਿਨ ਦੀ ਤਾਰੀਖ਼ ਦੱਸੋ।
10 ਮਿੰਟ: ਆਪਣੇ ਇਲਾਕੇ ਵਿਚ ਗੱਲਬਾਤ ਟੋਕਣ ਵਾਲਿਆਂ ਨੂੰ ਕੀ ਕਹੀਏ। ਸਰਵਿਸ ਓਵਰਸੀਅਰ ਦੁਆਰਾ ਚਰਚਾ। ਉਨ੍ਹਾਂ ਦੋ ਜਾਂ ਤਿੰਨ ਗੱਲਾਂ ਬਾਰੇ ਦੱਸੋ ਜੋ ਪ੍ਰਚਾਰ ਵਿਚ ਲੋਕ ਸਾਡੀ ਗੱਲਬਾਤ ਟੋਕਣ ਲਈ ਕਹਿੰਦੇ ਹਨ। ਭੈਣਾਂ-ਭਰਾਵਾਂ ਕੋਲੋਂ ਪੁੱਛੋ ਕਿ ਅਸੀਂ ਉਨ੍ਹਾਂ ਨੂੰ ਕੀ ਜਵਾਬ ਦੇ ਸਕਦੇ ਹਾਂ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: ਦਲੇਰੀ ਨਾਲ ਪ੍ਰਚਾਰ ਕਰੋ। (ਰਸੂਲਾਂ ਦੇ ਕੰਮ 4:29) ਪਹਿਰਾਬੁਰਜ, 15 ਫਰਵਰੀ 2010, ਸਫ਼ੇ 6-8, ਪੈਰੇ 6-12 ʼਤੇ ਆਧਾਰਿਤ ਚਰਚਾ। ਹਾਜ਼ਰੀਨਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਕਿਹੜੇ ਸਬਕ ਸਿੱਖੇ ਹਨ।
ਗੀਤ 47 ਅਤੇ ਪ੍ਰਾਰਥਨਾ