21-27 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
21-27 ਅਕਤੂਬਰ
ਗੀਤ 4 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 31 ਪੈਰੇ 13-23, ਸਫ਼ਾ 319 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਥੱਸਲੁਨੀਕੀਆਂ 1-5–2 ਥੱਸਲੁਨੀਕੀਆਂ 1-3 (10 ਮਿੰਟ)
ਨੰ. 1: 1 ਥੱਸਲੁਨੀਕੀਆਂ 2:9-20 (4 ਮਿੰਟ ਜਾਂ ਘੱਟ)
ਨੰ. 2: ਸੁਲੇਮਾਨ ਦੇ ਚੰਗੇ ਅਤੇ ਮਾੜੇ ਕੰਮਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?—ਰੋਮੀ. 15:4 (5 ਮਿੰਟ)
ਨੰ. 3: ਧਰਤੀ ਉੱਤੇ ਦੈਂਤ—my ਕਹਾਣੀ 8 (5 ਮਿੰਟ)
□ ਸੇਵਾ ਸਭਾ:
15 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਮਰਕੁਸ 1:40-42, ਮਰਕੁਸ 7:32-35 ਤੇ ਲੂਕਾ 8:43-48 ਪੜ੍ਹਾਓ। ਚਰਚਾ ਕਰੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਮਦਦ ਕਿਵੇਂ ਕਰ ਸਕਦੀਆਂ ਹਨ।
15 ਮਿੰਟ: “ਆਪਣੇ ਬੱਚਿਆਂ ਨੂੰ ਸਿਖਾਉਣ ਲਈ ਸਾਡੀ ਵੈੱਬਸਾਈਟ ਵਰਤੋ।” ਸਵਾਲ-ਜਵਾਬ। ਪੈਰਾ 3 ʼਤੇ ਚਰਚਾ ਕਰਦਿਆਂ ਸਮਝਾਓ ਕਿ “Parents’ Guide” ਕਿੱਥੇ ਹੈ ਅਤੇ ਉਸ ਵਿਚ ਦਿੱਤੀਆਂ ਗੱਲਾਂ ਵਿੱਚੋਂ ਇਕ ਮਿਸਾਲ ਦਿਓ। ਪੈਰਾ 4 ʼਤੇ ਚਰਚਾ ਕਰਦਿਆਂ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਪਰਿਵਾਰਕ ਸਟੱਡੀ ਦੌਰਾਨ ਪਰਿਵਾਰ ਵੈੱਬਸਾਈਟ ਦੀ ਵਧੀਆ ਵਰਤੋਂ ਕਿਵੇਂ ਕਰ ਸਕਦੇ ਹਨ।
ਗੀਤ 41 ਅਤੇ ਪ੍ਰਾਰਥਨਾ