13-19 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
13-19 ਜਨਵਰੀ
ਗੀਤ 20 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 1 ਪੈਰੇ 8-15 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 6-10 (10 ਮਿੰਟ)
ਨੰ. 1: ਉਤਪਤ 9:18–10:7 (4 ਮਿੰਟ ਜਾਂ ਘੱਟ)
ਨੰ. 2: ਅੰਤ ਦੇ ਦਿਨਾਂ ਦੀਆਂ ਨਿਸ਼ਾਨੀਆਂ ਨੂੰ ਪਛਾਣਨਾ ਜ਼ਰੂਰੀ ਹੈ—td 1ਅ (5 ਮਿੰਟ)
ਨੰ. 3: ਹਾਰੂਨ—ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵਫ਼ਾਦਾਰ ਰਹੋ—ਕੂਚ 32:1-35; ਗਿਣ. 12:1-13; 20:9-13, 24-29 (5 ਮਿੰਟ)
□ ਸੇਵਾ ਸਭਾ:
10 ਮਿੰਟ: ਪ੍ਰਚਾਰ ਵਿਚ ਕਿਸੇ ਇਕ ਮੁੱਦੇ ਨੂੰ ਦੁਹਰਾਉਣ ਦੇ ਫ਼ਾਇਦੇ। ਸੇਵਾ ਸਕੂਲ (ਹਿੰਦੀ) ਸਫ਼ੇ 206-207 ʼਤੇ ਆਧਾਰਿਤ ਚਰਚਾ। ਕਿਤਾਬ ਵਿੱਚੋਂ ਇਕ-ਦੋ ਨੁਕਤੇ ਲੈ ਕੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: ਜਿਹੜੇ ਭਰਾ ਵਧੀਆ ਤਰੀਕੇ ਨਾਲ ਸੇਵਾ ਕਰਦੇ ਹਨ। (1 ਤਿਮੋ. 3:13) ਦੋ ਸਹਾਇਕ ਸੇਵਕਾਂ ਦੀ ਇੰਟਰਵਿਊ ਲਓ। ਮੰਡਲੀ ਵਿਚ ਉਨ੍ਹਾਂ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ ਅਤੇ ਇਨ੍ਹਾਂ ਨੂੰ ਨਿਭਾਉਣ ਵਿਚ ਕੀ ਸ਼ਾਮਲ ਹੈ? ਉਨ੍ਹਾਂ ਨੇ ਸਹਾਇਕ ਸੇਵਕ ਬਣਨ ਲਈ ਮਿਹਨਤ ਕਿਉਂ ਕੀਤੀ? ਮੰਡਲੀ ਵਿਚ ਸੇਵਾ ਕਰ ਕੇ ਤੇ ਬਜ਼ੁਰਗਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਕਿਉਂ ਮਿਲਦੀ ਹੈ?
10 ਮਿੰਟ: “ਨਬੀਆਂ ਦੀ ਮਿਸਾਲ ਉੱਤੇ ਚੱਲੋ—ਮੀਕਾਹ।” ਸਵਾਲ-ਜਵਾਬ।
ਗੀਤ 35 ਅਤੇ ਪ੍ਰਾਰਥਨਾ