27 ਜਨਵਰੀ–2 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
27 ਜਨਵਰੀ–2 ਫਰਵਰੀ
ਗੀਤ 11 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 2 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 17-20 (10 ਮਿੰਟ)
ਨੰ. 1: ਉਤਪਤ 17:18–18:8 (4 ਮਿੰਟ ਜਾਂ ਘੱਟ)
ਨੰ. 2: ਬੁਰਾਈ ਨੂੰ ਖ਼ਤਮ ਕਰਨ ਲਈ ਪਰਮੇਸ਼ੁਰ ਦਾ ਯੁੱਧ—td 3ੳ (5 ਮਿੰਟ)
ਨੰ. 3: ਯਾਕੂਬ ਹਾਰਾਨ ਨੂੰ ਗਿਆ—my ਕਹਾਣੀ 18 (5 ਮਿੰਟ)
□ ਸੇਵਾ ਸਭਾ:
15 ਮਿੰਟ: ਯਹੋਵਾਹ ਦੀ ਸੇਵਾ ਵਿਚ ਤੁਸੀਂ ਕਿਹੜੇ ਟੀਚੇ ਰੱਖੇ ਹਨ? ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 117, ਪੈਰਾ 2 ਤੋਂ ਲੈ ਕੇ ਸਫ਼ਾ 118, ਪੈਰਾ 3 ਉੱਤੇ ਆਧਾਰਿਤ ਚਰਚਾ। ਇਕ ਜਾਂ ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਫੁੱਲ-ਟਾਈਮ ਸੇਵਾ ਕਰਨ ਦਾ ਟੀਚਾ ਹਾਸਲ ਕੀਤਾ। ਉਨ੍ਹਾਂ ਨੂੰ ਦੂਜਿਆਂ ਤੋਂ ਕੀ ਹੱਲਾਸ਼ੇਰੀ ਮਿਲੀ? ਉਨ੍ਹਾਂ ਨੇ ਕਿਹੜੀਆਂ ਰੁਕਾਵਟਾਂ ਪਾਰ ਕੀਤੀਆਂ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
15 ਮਿੰਟ: “ਲਗਾਤਾਰ ਰਸਾਲੇ ਲੈਣ ਵਾਲਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ।” ਸਵਾਲ-ਜਵਾਬ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਲਗਾਤਾਰ ਰਸਾਲੇ ਲੈਣ ਵਾਲੇ ਕਿਸੇ ਵਿਅਕਤੀ ਨਾਲ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਪਾਏ।
ਗੀਤ 10 ਅਤੇ ਪ੍ਰਾਰਥਨਾ