31 ਮਾਰਚ–6 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
31 ਮਾਰਚ–6 ਅਪ੍ਰੈਲ
ਗੀਤ 37 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 5 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 1-6 (10 ਮਿੰਟ)
ਨੰ. 1: ਕੂਚ 2:1-14 (4 ਮਿੰਟ ਜਾਂ ਘੱਟ)
ਨੰ. 2: ਸਿਰਫ਼ 1,44,000 ਸਵਰਗ ਨੂੰ ਜਾਂਦੇ ਹਨ—td 7ੳ (5 ਮਿੰਟ)
ਨੰ. 3: ਅਬੀਰਾਮ—ਪਰਮੇਸ਼ੁਰ ਦੇ ਚੁਣੇ ਹੋਏ ਬੰਦਿਆਂ ਦਾ ਵਿਰੋਧ ਕਰਨਾ ਯਹੋਵਾਹ ਦਾ ਵਿਰੋਧ ਕਰਨ ਦੇ ਬਰਾਬਰ ਹੈ—ਗਿਣ. 16:1-35; 26:9; ਬਿਵ. 11:6; ਜ਼ਬੂ. 106:17 (5 ਮਿੰਟ)
□ ਸੇਵਾ ਸਭਾ:
10 ਮਿੰਟ: “ਪੁਰਾਣੇ ਰਸਾਲਿਆਂ ਦਾ ਚੰਗਾ ਇਸਤੇਮਾਲ ਕਰੋ।” ਚਰਚਾ। ਮੰਡਲੀ ਨੂੰ ਸਟਾਕ ਵਿਚ ਪਏ ਪੁਰਾਣੇ ਅੰਕਾਂ ਬਾਰੇ ਦੱਸੋ ਜੋ ਪਬਲੀਸ਼ਰ ਪ੍ਰਚਾਰ ਵਾਸਤੇ ਲੈ ਸਕਦੇ ਹਨ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਪੁਰਾਣੇ ਰਸਾਲੇ ਵਰਤਣ ਨਾਲ ਉਨ੍ਹਾਂ ਨੂੰ ਕਿਹੜੇ ਤਜਰਬੇ ਹੋਏ ਹਨ। ਭਾਸ਼ਣ ਖ਼ਤਮ ਕਰਨ ਤੋਂ ਪਹਿਲਾਂ ਸਰਵਿਸ ਓਵਰਸੀਅਰ ਨੂੰ ਪੁੱਛੋ ਕਿ ਮੈਮੋਰੀਅਲ ਦੇ ਸੱਦਾ-ਪੱਤਰ ਵੰਡਣ ਵਿਚ ਮੰਡਲੀ ਨੇ ਕਿੰਨੀ ਕੁ ਤਰੱਕੀ ਕੀਤੀ ਹੈ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਮੱਤੀ 28:20 ਅਤੇ 2 ਤਿਮੋਥਿਉਸ 4:17 ਪੜ੍ਹਾਓ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
ਗੀਤ 24 ਅਤੇ ਪ੍ਰਾਰਥਨਾ