19-25 ਮਈ ਦੇ ਹਫ਼ਤੇ ਦੀ ਅਨੁਸੂਚੀ
19-25 ਮਈ
ਗੀਤ 33 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 7 ਪੈਰੇ 9-16 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 30-33 (10 ਮਿੰਟ)
ਨੰ. 1: ਕੂਚ 32:1-14 (4 ਮਿੰਟ ਜਾਂ ਘੱਟ)
ਨੰ. 2: ਸ਼ੈਤਾਨ ਇਸ ਦੁਨੀਆਂ ਦਾ ਰਾਜਾ ਹੈ—td 10ਅ (5 ਮਿੰਟ)
ਨੰ. 3: ਅਬਰਾਹਾਮ—ਯਹੋਵਾਹ ਦੇ ਵਾਅਦਿਆਂ ʼਤੇ ਭਰੋਸਾ ਰੱਖੋ—ਉਤ. 15:1-21; 16:3, 15, 16; 17:5, 9-27; 18:1–23:20; ਰੋਮੀ. 4:9-11 (5 ਮਿੰਟ)
□ ਸੇਵਾ ਸਭਾ:
10 ਮਿੰਟ: ਅਸੀਂ ਖ਼ੁਸ਼ ਖ਼ਬਰੀ ਦੇ ਸੇਵਕ ਕਿਉਂ ਹਾਂ? ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 77 ਤੋਂ ਲੈ ਕੇ ਸਫ਼ਾ 78, ਪੈਰਾ 2 ਉੱਤੇ ਆਧਾਰਿਤ ਜੋਸ਼ੀਲਾ ਭਾਸ਼ਣ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਪ੍ਰਚਾਰ ਵਿਚ ਖ਼ੁਸ਼ੀ ਕਿਉਂ ਮਿਲਦੀ ਹੈ।
10 ਮਿੰਟ: ਕੀ ਤੁਸੀਂ ਛੁੱਟੀਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ? ਚਰਚਾ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 113, ਪੈਰਾ 1 ਵਿੱਚੋਂ ਥੋੜ੍ਹੇ ਸ਼ਬਦਾਂ ਵਿਚ ਜਾਣਕਾਰੀ ਦੇ ਕੇ ਦੱਸੋ ਕਿ ਔਗਜ਼ੀਲਰੀ ਪਾਇਨੀਅਰਿੰਗ ਕਰਨ ਵਾਲਿਆਂ ਨੂੰ ਕਿਹੜੀਆਂ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਕੰਮ ਤੋਂ ਜਾਂ ਸਕੂਲ ਦੀਆਂ ਛੁੱਟੀਆਂ ਵਿਚ ਪਾਇਨੀਅਰਿੰਗ ਕਰ ਚੁੱਕੇ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ। ਸਾਰਿਆਂ ਨੂੰ ਅਗਲੀਆਂ ਛੁੱਟੀਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿਓ।
10 ਮਿੰਟ: “ਸਮੇਂ ਦੇ ਪਾਬੰਦ ਹੋਣ ਦੀ ਆਦਤ ਪਾਓ।” ਸਵਾਲ-ਜਵਾਬ। ਪੈਰਾ 4 ʼਤੇ ਚਰਚਾ ਕਰਦੇ ਸਮੇਂ ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਸਮੇਂ ਦੇ ਪਾਬੰਦ ਹੋਣ ਵਿਚ ਕਿਹੜੀ ਗੱਲ ਉਨ੍ਹਾਂ ਦੀ ਮਦਦ ਕਰਦੀ ਹੈ।
ਗੀਤ 44 ਅਤੇ ਪ੍ਰਾਰਥਨਾ