21-27 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
21-27 ਜੁਲਾਈ
ਗੀਤ 18 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 10 ਪੈਰੇ 11-17 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੇਵੀਆਂ 25-27 (10 ਮਿੰਟ)
ਨੰ. 1: ਲੇਵੀਆਂ 26:1-17 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਦੇ ਰਾਜ ਅਧੀਨ ਲੋਕ ਹਮੇਸ਼ਾ ਲਈ ਤੰਦਰੁਸਤ ਰਹਿਣਗੇ—td 13ਅ (5 ਮਿੰਟ)
ਨੰ. 3: ਯੂਸੁਫ਼ ਕੈਦ ਵਿਚ—my ਕਹਾਣੀ 22 (5 ਮਿੰਟ)
ਸੇਵਾ ਸਭਾ:
10 ਮਿੰਟ: “ਪਰਜਾ ਨੂੰ ਇਕੱਠਾ ਕਰੋ।” ਸਵਾਲ-ਜਵਾਬ।
10 ਮਿੰਟ: “ਇਕ ਖ਼ਾਸ ਸੱਦਾ।” ਸਵਾਲ-ਜਵਾਬ। ਜੇ ਸੱਦਾ-ਪੱਤਰ ਉਪਲਬਧ ਹਨ, ਤਾਂ ਸਾਰਿਆਂ ਨੂੰ ਇਕ-ਇਕ ਕਾਪੀ ਦਿਓ ਅਤੇ ਉਸ ਵਿਚਲੀ ਜਾਣਕਾਰੀ ਦੀ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਦੱਸੋ ਕਿ ਇਹ ਮੁਹਿੰਮ ਕਦੋਂ ਸ਼ੁਰੂ ਹੋਵੇਗੀ ਅਤੇ ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
10 ਮਿੰਟ: “ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਨੇਕ ਰੱਖੋ।” ਸਵਾਲ-ਜਵਾਬ। ਨਾਲੇ ਸੰਮੇਲਨ ਵਿਚ ਸੁਰੱਖਿਆ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਲੋੜ ਸੰਬੰਧੀ “2014 ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਅਤੇ ਮੰਡਲੀਆਂ ਨੂੰ 3 ਅਗਸਤ 2013 ਨੂੰ ਭੇਜੀ ਗਈ ਚਿੱਠੀ ਵਿੱਚੋਂ ਖ਼ਾਸ ਗੱਲਾਂ ʼਤੇ ਚਰਚਾ ਕਰੋ।
ਗੀਤ 43 ਅਤੇ ਪ੍ਰਾਰਥਨਾ