5-11 ਜਨਵਰੀ ਦੇ ਹਫ਼ਤੇ ਦੀ ਅਨੁਸੂਚੀ
5-11 ਜਨਵਰੀ 2015
ਗੀਤ 21 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 18 ਪੈਰੇ 10-18 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 16-20 (8 ਮਿੰਟ)
ਨੰ. 1: ਯਹੋਸ਼ੁਆ 17:11-18 (3 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਕੌਣ ਹੈ?—igw ਸਫ਼ਾ 2 ਪੈਰੇ 1-3 (5 ਮਿੰਟ)
ਨੰ. 3: ਰਾਜਾ ਆਹਾਬ—ਵਿਸ਼ਾ: ਦੁਸ਼ਟਾਂ ਦੀ ਜ਼ਿੰਦਗੀ ਵਿਚ ਸ਼ਾਂਤੀ ਨਹੀਂ ਹੁੰਦੀ—1 ਰਾਜ 16:30-33; 20:26-34; 21:1-19; 22:13-38 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ਸੱਚਾਈ ਦੇ ਅਨਮੋਲ ਖ਼ਜ਼ਾਨੇ ਵਿੱਚੋਂ “ਚੰਗੀਆਂ ਗੱਲਾਂ” ਦੂਜਿਆਂ ਨਾਲ ਸਾਂਝੀਆਂ ਕਰੋ।—ਮੱਤੀ 12:35ੳ.
10 ਮਿੰਟ: ਜਨਵਰੀ ਵਿਚ ਰਸਾਲੇ ਪੇਸ਼ ਕਰੋ। ਚਰਚਾ। ਇਸ ਸਫ਼ੇ ਉੱਤੇ ਦਿੱਤੀ ਪੇਸ਼ਕਾਰੀ ਨੂੰ ਵਰਤ ਕੇ ਇਕ ਪ੍ਰਦਰਸ਼ਨ ਦਿਖਾਓ। ਪ੍ਰਦਰਸ਼ਨ ਤੋਂ ਬਾਅਦ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਜਿਸ ਵਿਸ਼ੇ ʼਤੇ ਗੱਲਬਾਤ ਕਰਨ ਲਈ ਕਿਹਾ ਗਿਆ ਹੈ, ਉਹ ਵਿਸ਼ਾ ਸਾਡੇ ਇਲਾਕੇ ਦੇ ਲੋਕਾਂ ਨੂੰ ਕਿਉਂ ਪਸੰਦ ਆਵੇਗਾ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਸਾਨੂੰ ਕੀ ਫ਼ਾਇਦਾ ਹੋਇਆ? ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ “ਹੋਰ ਵਧੀਆ ਪ੍ਰਚਾਰਕ ਬਣੋ—ਦਿਖਾਓ ਕਿ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਜਾਂ ਖ਼ੁਸ਼ ਖ਼ਬਰੀ ਬਰੋਸ਼ਰ ਵਰਤ ਕੇ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ” ਲੇਖ ਵਿਚ ਦਿੱਤੇ ਸੁਝਾਵਾਂ ਤੋਂ ਕੀ ਫ਼ਾਇਦਾ ਹੋਇਆ। ਉਨ੍ਹਾਂ ਨੂੰ ਆਪਣੇ ਵਧੀਆ ਤਜਰਬੇ ਦੱਸਣ ਲਈ ਕਹੋ।
ਗੀਤ 13 ਅਤੇ ਪ੍ਰਾਰਥਨਾ