13-19 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
13-19 ਅਪ੍ਰੈਲ
ਗੀਤ 18 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
bm ਪਾਠ 25 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 19-22 (8 ਮਿੰਟ)
ਨੰ. 1: 1 ਸਮੂਏਲ 21:10–22:4 (3 ਮਿੰਟ ਜਾਂ ਘੱਟ)
ਨੰ. 2: ਬਰਨਬਾਸ—ਵਿਸ਼ਾ: ਪਿਆਰ ਤੇ ਖੁੱਲ੍ਹ-ਦਿਲੀ ਨਾਲ ਸੇਵਾ ਕਰੋ—ਰਸੂ. 4:34-36; 9:26, 27; 11:22-24, 27-30; 13:1-12; 14:1-20; 15:25, 26 (5 ਮਿੰਟ)
ਨੰ. 3: ਇਨਸਾਨਾਂ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਂਦੀਆਂ ਹਨ?—igw ਸਫ਼ਾ 15 ਪੈਰੇ 1-4 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਕੇ’ ਬੁੱਧੀਮਾਨ ਇਨਸਾਨਾਂ ਵਾਂਗ ਚੱਲੋ।—ਅਫ਼. 5:15, 16.
10 ਮਿੰਟ: ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਕੇ’ ਬੁੱਧੀਮਾਨ ਇਨਸਾਨਾਂ ਵਾਂਗ ਚੱਲੋ। “ਇਸ ਮਹੀਨੇ ਧਿਆਨ ਦਿਓ” ਬਾਰੇ ਭਾਸ਼ਣ।—ਅਫ਼. 5:15, 16; ਪਹਿਰਾਬੁਰਜ, 15 ਮਈ 2012, ਸਫ਼ੇ 19-20 ਪੈਰੇ 11-14 ਦੇਖੋ।
20 ਮਿੰਟ: “ਪ੍ਰਚਾਰ ਵਿਚ ਆਪਣੇ ਸਮੇਂ ਦੀ ਚੰਗੀ ਤਰ੍ਹਾਂ ਵਰਤੋ ਕਰੋ।” ਚਰਚਾ।
ਗੀਤ 44 ਅਤੇ ਪ੍ਰਾਰਥਨਾ