2-8 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
2-8 ਨਵੰਬਰ
ਗੀਤ 52 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 9 ਪੈਰੇ 13-21, ਸਫ਼ਾ 104 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਇਤਹਾਸ 16-20 (8 ਮਿੰਟ)
ਨੰ. 1: 1 ਇਤਹਾਸ 17:15-27 (3 ਮਿੰਟ ਜਾਂ ਘੱਟ)
ਨੰ. 2: ਲੋਕ ਕਹਿੰਦੇ ਹਨ ਕਿ ਸਾਰੇ ਧਰਮ ਚੰਗੇ ਹਨ, ਪਰ ਜ਼ਰੂਰੀ ਨਹੀਂ ਕਿ ਇਹ ਪਰਮੇਸ਼ੁਰ ਨੂੰ ਮਨਜ਼ੂਰ ਹੋਣ—td 23ਸ (5 ਮਿੰਟ)
ਨੰ. 3: ਅਲੀਫ਼ਜ਼—ਵਿਸ਼ਾ: ਯਹੋਵਾਹ ਝੂਠ ਬੋਲਣ ਵਾਲੇ ਨਾਲ ਨਫ਼ਰਤ ਕਰਦਾ ਹੈ—ਅੱਯੂ. 2:11; 4:1–5:27; 16:2, 3; 42:7-9 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਆਪਣੀਆਂ ਜੜ੍ਹਾਂ ਪੱਕੀਆਂ ਰੱਖੋ ਅਤੇ ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹੋ।’—ਕੁਲੁ. 2:6, 7.
10 ਮਿੰਟ: ਨਵੰਬਰ ਵਿਚ ਰਸਾਲੇ ਪੇਸ਼ ਕਰੋ। ਚਰਚਾ। ਇਸ ਸਫ਼ੇ ਉੱਤੇ ਦਿੱਤੇ ਸੁਝਾਅ ਨੂੰ ਵਰਤਦੇ ਹੋਏ ਸ਼ੁਰੂ ਵਿਚ ਪ੍ਰਦਰਸ਼ਨ ਦਿਖਾਓ। ਫਿਰ ਪੂਰੀ ਪੇਸ਼ਕਾਰੀ ਉੱਤੇ ਚਰਚਾ ਕਰੋ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਸਾਨੂੰ ਕੀ ਫ਼ਾਇਦਾ ਹੋਇਆ? ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ “ਹੋਰ ਵਧੀਆ ਪ੍ਰਚਾਰਕ ਬਣੋ—ਬਾਈਬਲ ਵਿਦਿਆਰਥੀਆਂ ਨੂੰ ਸਟੱਡੀ ਕਰਨ ਦੀ ਚੰਗੀ ਆਦਤ ਪਾਉਣ ਦੀ ਟ੍ਰੇਨਿੰਗ ਦਿਓ” ਲੇਖ ਵਿਚ ਦਿੱਤੇ ਸੁਝਾਵਾਂ ਤੋਂ ਕੀ ਫ਼ਾਇਦਾ ਹੋਇਆ। ਉਨ੍ਹਾਂ ਨੂੰ ਆਪਣੇ ਵਧੀਆ ਤਜਰਬੇ ਦੱਸਣ ਲਈ ਕਹੋ।
ਗੀਤ 28 ਅਤੇ ਪ੍ਰਾਰਥਨਾ