8-14 ਜੁਲਾਈ
1 ਥੱਸਲੁਨੀਕੀਆਂ 1-5
ਗੀਤ 53 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ”: (10 ਮਿੰਟ)
[1 ਥੱਸਲੁਨੀਕੀਆਂ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
1 ਥੱਸ 5:11-13—ਅਗਵਾਈ ਕਰਨ ਵਾਲਿਆਂ ਦਾ ‘ਜ਼ਿਆਦਾ ਤੋਂ ਜ਼ਿਆਦਾ ਆਦਰ ਕਰੋ’ (w11 6/15 26 ਪੈਰਾ 12; 28 ਪੈਰਾ 19)
1 ਥੱਸ 5:14—ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ ਅਤੇ ਕਮਜ਼ੋਰਾਂ ਨੂੰ ਸਹਾਰਾ ਦਿਓ (w17.10 10 ਪੈਰਾ 13; w15 2/15 9 ਪੈਰਾ 16)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
1 ਥੱਸ 4:3-6—ਹਰਾਮਕਾਰੀ ਕਰਨ ਵਾਲਾ “ਆਪਣੇ ਭਰਾ ਦਾ ਨੁਕਸਾਨ” ਕਿਵੇਂ ਕਰਦਾ ਹੈ? (it-1 863-864)
1 ਥੱਸ 4:15-17—ਕਿਨ੍ਹਾਂ ਨੂੰ “ਹਵਾ ਵਿਚ ਪ੍ਰਭੂ ਨੂੰ ਮਿਲਣ ਲਈ ਬੱਦਲਾਂ ਵਿਚ” ਉਠਾਇਆ ਜਾਵੇਗਾ ਅਤੇ ਇਹ ਕਿਵੇਂ ਹੋਵੇਗਾ? (w15 7/15 18-19 ਪੈਰੇ 14-15)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 1 ਥੱਸ 3:1-13 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 1)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਸਵਾਲ ਦਾ ਜਵਾਬ ਦਿਓ ਜਿਸ ਨਾਲ ਗੱਲਬਾਤ ਰੁਕ ਸਕਦੀ ਹੈ। (th ਪਾਠ 3)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਸਵਾਲ ਦਾ ਜਵਾਬ ਦਿਓ ਜਿਸ ਨਾਲ ਗੱਲਬਾਤ ਰੁਕ ਸਕਦੀ ਹੈ। (th ਪਾਠ 4)
ਸਾਡੀ ਮਸੀਹੀ ਜ਼ਿੰਦਗੀ
ਹੌਸਲਾ ਦੇਣ ਵਾਲੇ ਪਾਇਨੀਅਰ: (9 ਮਿੰਟ) ਚਰਚਾ। ਪਾਇਨੀਅਰ ਮੰਡਲੀ ਲਈ ਮਦਦਗਾਰ ਸਾਬਤ ਹੁੰਦੇ ਹਨ ਨਾਂ ਦੀ ਵੀਡੀਓ ਚਲਾਓ। ਇਨ੍ਹਾਂ ਸਵਾਲਾਂ ਦੇ ਜਵਾਬ ਦਿਓ: ਪਾਇਨੀਅਰ ਮੰਡਲੀ ਵਿਚ ਦੂਜਿਆਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਨ? ਤੁਹਾਨੂੰ ਆਪਣੀ ਮੰਡਲੀ ਦੇ ਪਾਇਨੀਅਰਾਂ ਤੋਂ ਹੌਸਲਾ ਕਿਵੇਂ ਮਿਲਿਆ ਹੈ?
ਹੌਸਲਾ ਦੇਣ ਵਾਲੀਆਂ ਚੰਗੀਆਂ ਮਿਸਾਲਾਂ: (6 ਮਿੰਟ) ਚਰਚਾ। ‘ਧੀਰਜ ਨਾਲ ਦੌੜਦੇ’ ਰਹੋ—ਚੰਗੀਆਂ ਮਿਸਾਲਾਂ ਦੀ ਰੀਸ ਕਰੋ ਨਾਂ ਦੀ ਵੀਡੀਓ ਚਲਾਓ। ਇਨ੍ਹਾਂ ਸਵਾਲਾਂ ਦੇ ਜਵਾਬ ਦਿਓ: ਭੈਣ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਭੈਣ ਨੇ ਹੌਸਲਾ ਪਾਉਣ ਲਈ ਕੀ ਕੀਤਾ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 32, 33
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 50 ਅਤੇ ਪ੍ਰਾਰਥਨਾ