19-25 ਜੁਲਾਈ
ਬਿਵਸਥਾ ਸਾਰ 16-18
ਗੀਤ 115 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸੱਚਾਈ ਨਾਲ ਨਿਆਂ ਕਰਨ ਲਈ ਅਸੂਲ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਬਾਈਬਲ ਪੜ੍ਹਾਈ: (4 ਮਿੰਟ) ਬਿਵ 16:9-22 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਵੱਲੋਂ ਖੜ੍ਹੇ ਕੀਤੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਹਾਲ ਹੀ ਵਿਚ ਆਇਆ ਕੋਈ ਰਸਾਲਾ ਦਿਓ। (th ਪਾਠ 3)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 4)
ਭਾਸ਼ਣ: (5 ਮਿੰਟ) it-1 519 ਪੈਰਾ 4—ਵਿਸ਼ਾ: ਕੀ ਮਸੀਹੀ ਮੰਡਲੀ ਵਿਚ ਨਿਆਂਕਾਰ ਹੁੰਦੇ ਹਨ? (th ਪਾਠ 18)
ਸਾਡੀ ਮਸੀਹੀ ਜ਼ਿੰਦਗੀ
ਗੀਤ 81
ਕੀ ਤੁਸੀਂ ਰੈਗੂਲਰ ਪਾਇਨੀਅਰਿੰਗ ਕਰ ਸਕਦੇ ਹੋ?: (10 ਮਿੰਟ) ਭਾਸ਼ਣ ਅਤੇ ਸਵਾਲ-ਜਵਾਬ। ਇਹ ਭਾਗ ਸਰਵਿਸ ਓਵਰਸੀਅਰ ਪੇਸ਼ ਕਰੇਗਾ। ਇਹ ਭਾਗ ਜੁਲਾਈ 2016 ਦੀ ਸਭਾ ਪੁਸਤਿਕਾ ਵਿਚ ਦਿੱਤੇ ਲੇਖਾਂ ʼਤੇ ਆਧਾਰਿਤ ਹੈ: “ਕੀ ਤੁਸੀਂ ਇਕ ਸਾਲ ਲਈ ਕੋਸ਼ਿਸ਼ ਕਰ ਸਕਦੇ ਹੋ? ” ਅਤੇ “ਰੈਗੂਲਰ ਪਾਇਨੀਅਰਿੰਗ ਲਈ ਸਮਾਂ-ਸਾਰਣੀ।” ਯਹੋਵਾਹ ਪ੍ਰਚਾਰ ਵਿਚ ਸਾਡੀ ਮਦਦ ਕਰਦਾ ਹੈ ਨਾਂ ਦੀ ਵੀਡੀਓ ਦਿਖਾਓ ਅਤੇ ਚਰਚਾ ਕਰੋ।
ਮੰਡਲੀ ਦੀਆਂ ਲੋੜਾਂ: (5 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 1 ਪੈਰੇ 8-14, 1ੳ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 71 ਅਤੇ ਪ੍ਰਾਰਥਨਾ