23-29 ਜੂਨ
ਕਹਾਉਤਾਂ 19
ਗੀਤ 154 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਭੈਣਾਂ-ਭਰਾਵਾਂ ਦੇ ਚੰਗੇ ਦੋਸਤ ਬਣੋ
(10 ਮਿੰਟ)
ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਨਾ ਲਾਓ (ਕਹਾ 19:11; w23.11 12 ਪੈਰੇ 16-17)
ਲੋੜ ਪੈਣ ਤੇ ਉਨ੍ਹਾਂ ਦੀ ਮਦਦ ਕਰੋ (ਕਹਾ 19:17; w23.07 9-10 ਪੈਰੇ 10-11)
ਅਟੱਲ ਪਿਆਰ ਦਿਖਾਓ (ਕਹਾ 19:22; w21.11 9 ਪੈਰੇ 6-7)
ਮਿਸਾਲ: ਯਾਦਾਂ ਤਸਵੀਰਾਂ ਵਾਂਗ ਹਨ। ਜਿੱਦਾਂ ਅਸੀਂ ਸਿਰਫ਼ ਚੰਗੀਆਂ ਤਸਵੀਰਾਂ ਸਾਂਭ ਕੇ ਰੱਖਦੇ ਹਾਂ, ਉਸੇ ਤਰ੍ਹਾਂ ਭੈਣਾਂ-ਭਰਾਵਾਂ ਨਾਲ ਬਿਤਾਏ ਪਲਾਂ ਦੀਆਂ ਮਿੱਠੀਆਂ ਯਾਦਾਂ ਨੂੰ ਸਾਂਭ ਕੇ ਰੱਖੋ।
2. ਹੀਰੇ-ਮੋਤੀ
(10 ਮਿੰਟ)
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 19:1-20 (th ਪਾਠ 2)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ʼਤੇ ਗਵਾਹੀ ਦੇਣੀ। ਬਾਈਬਲ ਦਾ ਜ਼ਿਕਰ ਕੀਤੇ ਬਿਨਾਂ ਵਿਅਕਤੀ ਨੂੰ ਗੱਲਾਂ-ਗੱਲਾਂ ਵਿਚ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। (lmd ਪਾਠ 2 ਨੁਕਤਾ 4)
5. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ʼਤੇ ਗਵਾਹੀ ਦੇਣੀ। ਪਿਛਲੀ ਵਾਰ ਵਿਅਕਤੀ ਨੇ ਕਿਹਾ ਸੀ ਕਿ ਉਸ ਨੂੰ ਕੁਦਰਤੀ ਚੀਜ਼ਾਂ ਪਸੰਦ ਹਨ। (lmd ਪਾਠ 9 ਨੁਕਤਾ 4)
6. ਭਾਸ਼ਣ
(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 10—ਵਿਸ਼ਾ: ਪਰਮੇਸ਼ੁਰ ਦਾ ਇਕ ਨਾਮ ਹੈ। (th ਪਾਠ 20)
ਗੀਤ 40
7. ਮੰਡਲੀ ਦੀਆਂ ਲੋੜਾਂ
(15 ਮਿੰਟ)
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 17 ਪੈਰੇ 13-19